ETV Bharat / city

ਕੈਪਟਨ ਤੇ ਰੰਧਾਵਾ ਵਿਚਾਲੇ ਟਵੀਟ ਵਾਰ, ਵੜਿੰਗ ਤੇ ਜੀਰਾ ਨੇ ਵੀ ਜੋੜੇ ਤਾਰ

ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਗੈਰ ਕਾਨੂੰਨੀ ਮਾਈਿਨੰਗ ‘ਚ ਰੁੱਝੇ (Congress Ministers-MLAs are involved in illegal mining) ਹੋਣ ਦਾ ਦੋਸ਼ ਲਗਾਉਂਦਿਆਂ ਇਨ੍ਹਾਂ ਬਾਰੇ ਖੁਲਾਸਾ ਦੀ ਗੱਲ ਕਹਿਣ ਦੇ ਨਾਲ ਹੀ ਮੰਤਰੀਆਂ ਤੇ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲੈ ਲਿਆ ਹੈ (Miniters-MLAs takes on Captain Amrinder)। ਕੋਈ ਉਨ੍ਹਾਂ ‘ਤੇ ਸੱਤਾ ਦੀ ਲਾਲਸਾ ਕਾਰਨ ਕਾਰਵਾਈ ਨਾ ਕਰਨ ਦਾ ਦੋਸ਼ ਲਗਾ ਰਿਹਾ ਹੈ (Alleged non action due to lust of power) ਤੇ ਕੋਈ ਉਨ੍ਹਾਂ ਨੂੰ ਰਿਟਾਇਰਮੈਂਟ ਲੈਣ ਦੀ ਸਲਾਹ ਦੇ ਰਿਹਾ ਹੈ (Advised to retire from politics)।

ਕੈਪਟਨ ਤੇ ਰੰਧਾਵਾ ਵਿਚਾਲੇ ਟਵੀਟ ਵਾਰ, ਵੜਿੰਗ ਤੇ ਜੀਰਾ ਨੇ ਵੀ ਜੋੜੇ ਤਾਰ
ਕੈਪਟਨ ਤੇ ਰੰਧਾਵਾ ਵਿਚਾਲੇ ਟਵੀਟ ਵਾਰ, ਵੜਿੰਗ ਤੇ ਜੀਰਾ ਨੇ ਵੀ ਜੋੜੇ ਤਾਰ
author img

By

Published : Nov 5, 2021, 4:19 PM IST

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆਲ ਇੰਡਿਆ ਕਾਂਗਰਸ ਕਮੇਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਵੇਲੇ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਪੱਤਰ ਵਿੱਚ ਕਿਹਾ ਸੀ ਕਿ ਮਾਈਨਿੰਗ ਵਿਭਾਗ ਨੇ ਉਨ੍ਹਾਂ ਨੂੰ 30 ਤੋਂ ਵੱਧ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਦੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਰੁੱਝੇ ਹੋਣ ਦੀ ਰਿਪੋਰਟ ਦਿੱਤੀ ਹੈ ਤੇ ਛੇਤੀ ਹੀ ਉਹ ਇਨ੍ਹਾਂ ਨਾਵਾਂ ਨੂੰ ਜਨਤਕ ਕਰ ਦੇਣਗੇ।

ਇਸੇ ’ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਟਵੀਟ ਕਰਕੇ ਕਿਹਾ ਹੈ।

‘ਕੀ ਇਹ ਤੁਹਾਡੀ ਅਯੋਗਤਾ ਅਤੇ ਅਯੋਗਤਾ ਨਹੀਂ ਸੀ ਕਿ ਮੁੱਖ ਮੰਤਰੀ ਵਜੋਂ ਤੁਸੀਂ ਰੇਤ ਦੀ ਖੁਦਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂ ਪੰਜਾਬ ਦੇ ਸਵੈ-ਘੋਸ਼ਿਤ ਮੁਕਤੀਦਾਤਾ ਨੇ ਆਪਣੀ ਸੱਤਾ ਦੀ ਲਾਲਸਾ ਲਈ ਰਾਜ ਦੇ ਹਿੱਤਾਂ ਦੀ ਅਣਦੇਖੀ ਕੀਤੀ। ਜਦੋਂ ਤੋਂ ਤੁਸੀਂ 2017 ਵਿੱਚ ਸੱਤਾ ਦੀ ਵਾਗਡੋਰ ਸੰਭਾਲੀ ਸੀ।’

  • (1/2) @capt_amarinder Wasn’t it your inefficiency and incompetency that as CM you didn’t act against those involved in sand mining or the self proclaimed saviour of Punjab ignored the interests of state for his lust of power.When you assumed the reins of power in 2017

    — Sukhjinder Singh Randhawa (@Sukhjinder_INC) November 4, 2021 " class="align-text-top noRightClick twitterSection" data=" ">

ਇਸ ਦੇ ਨਾਲ ਹੀ ਰੰਧਾਵਾ ਨੇ ਇੱਕ ਹੋਰ ਟਵੀਟ ਕਰਕੇ ਕਿਹਾ, ‘ਤੁਸੀਂ ਪੀਪੀਏ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਦੁਖ ਹੈ! ਤੁਸੀਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਤੁਸੀਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੁੰਦੇ ਹੋ। ਮੌਜੂਦਾ ਸਰਕਾਰ ਵਿੱਚ ਪੀਪੀਏ ਨੂੰ ਰੱਦ ਕਰਨ ਦੀ ਹਿੰਮਤ ਸੀ। ਸਾਡੇ ਇਰਾਦਿਆਂ ਦਾ ਸਬੂਤ ਕਾਫ਼ੀ ਹੈ। ਅਤੇ ਇਹ ਸਾਡੀ ਸਰਕਾਰ ਦੁਆਰਾ ਦਿੱਤਾ ਗਿਆ ਕੋਈ ਲੋਲੀਪੌਪ ਨਹੀਂ ਹੈ।’

  • (2/2) you promised doing away with the PPAs.Alas!You didn't lived up to your commitments. You owe an explanation to the people of Punjab.The present government had the courage to annul the PPAs.Proof enough of our intentions.and this is not a Lollypop given by our Government

ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਰੰਧਾਵਾ ਦੇ ਉਕਤ ਟਵੀਟ ‘ਤੇ ਸਿੱਧੇ ਤੌਰ ‘ਤੇ ਪ੍ਰਤੀਕ੍ਰਮ ਨਹੀਂ ਦਿੱਤਾ ਪਰ ਸਰਹੱਦ ਪਾਰ ਤੋਂ ਆਏ ਹਥਿਆਰਾਂ ਦੀ ਤਾਜਾ ਖੇਪ ’ਤੇ ਸਰਕਾਰ ਬਾਰੇ ਟਵੀਟ ਕੀਤਾ, ‘ਉਮੀਦ ਹੈ ਪੰਜਾਬ ਸਰਕਾਰ, ਵਿਸ਼ੇਸ਼ ਤੌਰ 'ਤੇ ਗ੍ਰਹਿ ਮੰਤਰੀ ਪੰਜਾਬ, ਇਨਕਾਰ ਮੋਡ ਤੋਂ ਬਾਹਰ ਆਉਣਗੇ ਅਤੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਗੇ। ਸਰਹੱਦ ਪਾਰ ਤੋਂ ਨਿਯਮਤ ਤੌਰ 'ਤੇ ਕਈ ਖੇਪ ਭੇਜੇ ਜਾਣ ਦੇ ਨਾਲ, ਚੁਣੌਤੀ ਦਾ ਮੁਕਾਬਲਾ ਕਰਨ ਲਈ ਵਾਧੂ ਚੌਕਸੀ ਅਤੇ ਵਿਸਤ੍ਰਿਤ ਕਾਰਜ ਯੋਜਨਾ ਬਣਾਈ ਜਾਣੀ ਚਾਹੀਦੀ ਹੈ।’

  • Hope @PunjabGovtIndia, HM Punjab in particular, will come out of denial mode and take this threat seriously. With multiple consignments being sent regularly from across the border, extra vigil and a detailed action plan must be formed to combat the challenge. https://t.co/nX6tEl89N7

    — Capt.Amarinder Singh (@capt_amarinder) November 5, 2021 " class="align-text-top noRightClick twitterSection" data=" ">

ਰੰਧਾਵਾ ਤੇ ਕੈਪਟਨ ਵਿਚਾਲੇ ਟਵੀਟ ਵਾਰ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਕੁਲਬੀਰ ਜੀਰਾ ਨੇ ਵੀ ਕੈਪਟਨ ਤਾਰ ਨਾਲ ਤਾਰ ਜੋੜ ਦਿੱਤੇ। ਉਨ੍ਹਾਂ ਨੇ ਵੀ ਕੈਪਟਨ ‘ਤੇ ਟਵੀਟ ਰਾਹੀਂ ਟਿੱਪਣੀਆਂ ਕੀਤੀਆਂ।

  • You @capt_amarinder as a compromised CM, was just like writing with black ink on a black paper... While the promise was to deliver in black and white. you never came out of the comfort zone against Badals and BJP.
    Pl retire don't mess with us @INCPunjab .

    — Amarinder Singh Raja (@RajaBrar_INC) November 5, 2021 " class="align-text-top noRightClick twitterSection" data=" ">

ਵੜਿੰਗ ਨੇ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਸਮਝੌਤਾ ਕਰਨ ਵਾਲੇ ਮੁੱਖ ਮੰਤਰੀ ਦੇ ਤੌਰ 'ਤੇ, ਕਾਲੇ ਕਾਗਜ਼ 'ਤੇ ਕਾਲੀ ਸਿਆਹੀ ਨਾਲ ਲਿਖਣ ਵਰਗਾ ਸੀ... ਜਦੋਂ ਕਿ ਵਾਅਦਾ ਕਾਲੇ ਅਤੇ ਚਿੱਟੇ ਵਿੱਚ ਦੇਣ ਦਾ ਸੀ। ਤੁਸੀਂ ਕਦੇ ਵੀ ਬਾਦਲਾਂ ਅਤੇ ਭਾਜਪਾ ਦੇ ਖਿਲਾਫ ਆਰਾਮ ਖੇਤਰ ਤੋਂ ਬਾਹਰ ਨਹੀਂ ਆਏ। ਕਿਰਪਾ ਕਰਕੇ ਸੇਵਾਮੁਕਤ ਹੋਵੋ ਸਾਡੇ ਨਾਲ ਗੜਬੜ ਨਾ ਕਰੋ।’ ਇਸੇ ਦੌਰਾਨ ਕੁਲਬੀਰ ਜੀਰਾ ਨੇ ਟਵੀਟ ਕੀਤਾ, ‘ਕੈਪਟਨ ਸਾਹਿਬ ਦੇ ਅਮਿਤ ਸ਼ਾਹ ਇੱਕ ਦੋਸਤ ਹਨ, ਜਿਹੜੇ ਕਿ ਸੰਕਟ ਵਿੱਚ ਕੰਮ ਆਉਂਦੇ ਹਨ। ਜੀਰਾ ਨੇ ਕਿਹਾ ਯੇ ਪਬਲਿਕ ਹੈ ਸਭ ਜਾਨਤੀ ਹੈ....

ਫਿਲਹਾਲ ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਕੈਪਟਨ ਅਮਰਿੰਦਰ ਸਿੰਘ ਗੈਰ ਕਾਨੂੰਨੀ ਮਾਈਨਿੰਗ ਵਿੱਚ ਕਥਿਤ ਤੌਰ ‘ਤੇ ਰੁੱਝੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਵਾਂ ਦਾ ਖੁਲਾਸਾ ਕਦੋਂ ਕਰਦੇ ਹਨ ਤੇ ਉਸੇ ਵੇਲੇ ਹੀ ਬਿੱਲੀ ਥੈਲਿਓਂ ਬਾਹਰ ਆਏਗੀ ਕਿ ਸਰਕਾਰ ਵਿੱਚ ਰਹਿੰਦਿਆਂ ਅਹੁਦੇ ਦਾ ਨਜਾਇਜ ਫਾਇਦਾ ਕੋਣ ਚੁੱਕ ਰਿਹਾ ਹੈ।

ਇਹ ਵੀ ਪੜ੍ਹੋ:ਕੀ ਗੁਆਂਢੀ ਸੂਬਿਆਂ ਦੀ ਤਰਜ ’ਤੇ ਪੰਜਾਬ ’ਚ ਵੀ ਹੋਰ ਘਟੇਗਾ ਪੈਟਰੋਲ ਅਤੇ ਡੀਜ਼ਲ ਦਾ ਭਾਅ ?

ETV Bharat Logo

Copyright © 2024 Ushodaya Enterprises Pvt. Ltd., All Rights Reserved.