ETV Bharat / city

ਖੁਸ਼ਖਬਰੀ: 5 ਹਜ਼ਾਰ ’ਚ ਘੁੰਮੋ ਸਿੰਗਾਪੁਰ !

author img

By

Published : Jun 3, 2022, 5:58 PM IST

ਸਕੂਟ ਏਅਰਲਾਇੰਸ ਨੇ ਫੈਸਲਾ ਲੈਂਦਿਆ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਸਿੰਗਾਪੁਰ ਦੇ ਲਈ ਹਫਤੇ ’ਚ ਤਿੰਨ ਦੀ ਥਾਂ ’ਤੇ 5 ਦਿਨ ਦੋਹਾਂ ਦੇਸ਼ ਦੇ ਵਿਚਾਲੇ ਉਡਾਣ ਭਰੀ ਜਾਵੇਗੀ। ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਸਿੰਗਾਪੁਰ ਦੇ ਲਈ ਫਲਾਇਟ ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ੁਕਰਵਾਰ ਨੂੰ ਉਡਾਣਾ ਭਰੀਆਂ ਜਾਣਗੀਆਂ।

5 ਹਜ਼ਾਰ ’ਚ ਘੁੰਮੋ ਸਿੰਗਾਪੁਰ
5 ਹਜ਼ਾਰ ’ਚ ਘੁੰਮੋ ਸਿੰਗਾਪੁਰ

ਚੰਡੀਗੜ੍ਹ: ਪੰਜਾਬ ਤੋਂ ਸਿੰਗਾਪੁਰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਸਿੰਗਾਪੁਰ ਜਾਣ ਦੇ ਲਈ ਯਾਤਰੀ ਸਿਰਫ 5 ਹਜ਼ਾਰ ਦਾ ਖਰਚਾ ਆਵੇਗਾ। ਦੱਸ ਦਈਏ ਕਿ ਵਿਸ਼ਵ ਦੀ ਸਭ ਤੋਂ ਸਸਤੀ ਏਅਰਲਾਇੰਸ ਸਕੂਟ ਨੇ ਇਸ ਸਬੰਧੀ ਵੱਡੀ ਫੈਸਲਾ ਲਿਆ ਹੈ।

ਏਅਰਲਾਇੰਸ ਨੇ ਲਿਆ ਫੈਸਲਾ: ਸਕੂਟ ਏਅਰਲਾਇੰਸ ਨੇ ਫੈਸਲਾ ਲੈਂਦਿਆ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਸਿੰਗਾਪੁਰ ਦੇ ਲਈ ਹਫਤੇ ’ਚ ਤਿੰਨ ਦੀ ਥਾਂ ’ਤੇ 5 ਦਿਨ ਦੋਹਾਂ ਦੇਸ਼ ਦੇ ਵਿਚਾਲੇ ਉਡਾਣ ਭਰੀ ਜਾਵੇਗੀ। ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਸਿੰਗਾਪੁਰ ਦੇ ਲਈ ਫਲਾਇਟ ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ੁਕਰਵਾਰ ਨੂੰ ਉਡਾਣਾ ਭਰੀਆਂ ਜਾਣਗੀਆਂ। ਨਾਲ ਹੀ ਯਾਤਰੀਆਂ ਨੂੰ ਕਾਫੀ ਵਧੀਆ ਅਤੇ ਸਸਤੀ ਸਹੂਲਤਾਂ ਮਿਲਣਗੀਆਂ।

ਸਕੂਟ ਏਅਰਲਾਇੰਸ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਸਿੰਗਾਪੁਰ ਤੋਂ ਇਲਾਵਾ ਮਲਿੰਡੋ ਏਅਰਲਾਈਨਜ਼ ਆਉਣ ਵਾਲੇ ਮਹੀਨਿਆਂ ਵਿੱਚ ਕੁਆਲਾਲੰਪੁਰ, ਮਲੇਸ਼ੀਆ ਲਈ ਵੀ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ।

5 ਹਜ਼ਾਰ ’ਚ ਘੁੰਮੋ ਸਿੰਗਾਪੁਰ: ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਏਅਰਲਾਇੰਸ ਵੱਲੋਂ ਯਾਤਰੀ ਸਿੰਗਾਪੁਰ ਸਿਰਫ 5 ਹਜ਼ਾਰ ਚ ਜਾ ਸਕਦਾ ਹੈ। ਨਾਲ ਹੀ ਇੰਨੇ ਪੈਸਿਆ ਦੇ ਨਾਲ ਉਹ ਵਾਪਸ ਵੀ ਆ ਸਕਦੇ ਹਨ। ਸਿੰਗਾਪੁਰ ਚ ਜਾਣ ਦੇ ਲਈ ਸਿਰਫ ਯਾਤਰੀਆਂ ਨੂੰ ਇਸ ਸਬੰਧੀ ਬੁਕਿੰਗ ਪਹਿਲਾਂ ਕਰਵਾਉਣੀ ਹੋਵੇਗੀ।

ਇਹ ਹੋਵੇਗਾ ਸਮਾਂ: ਦੱਸ ਦਈਏ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੰਗਾਪੁਰ ਦੇ ਲਈ ਫਲਾਇਟ ਸਵੇਰਾ 7.40 ਤੇ ਉਡਾਣ ਭਰੇਗੀ ਅਤੇ 6 ਘੰਟਿਆਂ ਬਾਅਦ ਸਿੰਗਾਪੁਰ ਚ ਉਤਰੇਗੀ। ਇਸ ਤੋਂ ਬਾਅਦ ਸਿੰਗਾਪੁਰ ਤੋਂ ਇਹ ਉਡਾਣ 3.10 ਵਜੇ ਭਰੇਗੀ ਅਤੇ ਸ਼ਾਮ ਨੂੰ 6.40 ’ਤੇ ਅੰਮ੍ਰਿਤਸਰ ਚ ਪਹੁੰਚ ਜਾਵੇਗੀ।

ਇਹ ਵੀ ਪੜੋ: CM ਲਈ ਮੂਸੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਨ ਦੀ ਸੁਖਬੀਰ ਬਾਦਲ ਨੇ ਕੀਤੀ ਨਿਖੇਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.