ETV Bharat / city

ਕਿਹੜਾ ਕੋਰੋਨਾ, ਅਸੀਂ ਤਾਂ ਹੋਲੀ ਮਨਾਵਾਂਗੇ

ਚੰਡੀਗੜ੍ਹ ਕਲੱਬ ਦੇ ਵੱਲੋਂ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਆਪਣੇ ਮੂੰਹ 'ਤੇ ਮਾਸਕ ਲਗਾ ਕੇ ਹੋਲੀ ਖੇਡੀ। ਔਰਤਾਂ ਦੇ ਵੱਲੋਂ ਫੁੱਲਾਂ ਦੇ ਨਾਲ ਅਤੇ ਆਰਗੈਨਿਕ ਰੰਗਾਂ ਦੇ ਨਾਲ ਹੋਲੀ ਖੇਡੀ ਗਈ

ਹੋਲੀ
ਹੋਲੀ
author img

By

Published : Mar 10, 2020, 5:42 PM IST

ਚੰਡੀਗੜ੍ਹ: ਅੱਜ ਪੂਰੇ ਦੇਸ਼ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਪਰ ਇਸ 'ਤੇ ਕੋਰੋਨਾ ਵਾਇਰਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।

ਕਿਹੜਾ ਕੋਰੋਨਾ, ਅਸੀਂ ਤਾਂ ਹੋਲੀ ਮਨਾਵਾਂਗੇ

ਚੰਡੀਗੜ੍ਹ ਕਲੱਬ ਦੇ ਵੱਲੋਂ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਔਰਤਾਂ ਨੇ ਆਪਣੇ ਮੂੰਹ 'ਤੇ ਮਾਸਕ ਲਗਾ ਕੇ ਹੋਲੀ ਖੇਡੀ। ਔਰਤਾਂ ਦੇ ਵੱਲੋਂ ਫੁੱਲਾਂ ਦੇ ਨਾਲ ਅਤੇ ਆਰਗੈਨਿਕ ਰੰਗਾਂ ਦੇ ਨਾਲ ਹੋਲੀ ਖੇਡੀ ਗਈ। ਉੱਥੇ ਹੀ ਪੰਜਾਬੀ ਗਾਣਿਆਂ 'ਤੇ ਵੀ ਉਨ੍ਹਾਂ ਨੇ ਨੱਚ-ਨੱਚ ਧੁੰਮਾਂ ਪਾਈਆਂ ਤੇ ਨਾਲ ਹੀ ਆਪ ਵੀ ਹੋਲੀ ਨਾਲ ਜੁੜੇ ਗੀਤ ਗਾਏ।

ਉੱਥੇ ਹੀ ਇਸ ਬਾਰੇ ਕਲੱਬ ਦੀ ਫਾਊਂਡਰ ਬਿਨੂੰ ਬੰਦਿਸ਼ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਅਲੱਗ ਅਲੱਗ ਸੂਬੇ ਦੀ ਹੋਲੀ ਇੱਥੇ ਮਨਾਈ ਗਈ ਹੈ। ਹੋਲੀ ਦੇ ਵਿੱਚ ਉਨ੍ਹਾਂ ਨੇ ਫੁੱਲਾਂ ਦਾ ਤੇ ਰੰਗਾਂ ਦਾ ਪ੍ਰਯੋਗ ਕੀਤਾ ਜੋ ਕਿ ਆਰਗੈਨਿਕ ਨੇ ਉਨ੍ਹਾਂ ਕਿਹਾ ਅਸੀਂ ਸਭ ਨੇ ਕਰੋਨਾ ਨੂੰ ਹਰਾ ਦਿੱਤਾ ਤੇ ਇੱਕ ਦੂਜੇ ਨਾਲ ਪਿਆਰ ਦਾ ਸੁਨੇਹਾ ਦਿੱਤਾ ਹੈ।

ਇਸ ਤਿਉਹਾਰ ਵਿੱਚ ਆਈਆਂ ਦੂਜੀਆਂ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਸਫ਼ੈਦ ਸੂਟ ਤੇ ਰੰਗ ਲੱਗਦਾ ਹੈ ਤਾਂ ਉਹ ਹੋਰ ਵੀ ਖਿੜ ਕੇ ਸਾਹਮਣੇ ਆਉਂਦਾ ਹੈ। ਹੋਲੀ ਮਨਾਉਣ ਦੇ ਲਈ ਪੰਚਕੂਲਾ ਮੋਹਾਲੀ ਤੇ ਚੰਡੀਗੜ੍ਹ ਤੋਂ ਔਰਤਾਂ ਪੁੱਜੀਆਂ ਨੇ ਉੱਤੇ ਸਭ ਵੱਲੋਂ ਹੱਸ ਗਾ ਕੇ ਹੋਲੀ ਮਨਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਹਾਲਾਂਕਿ ਤਿਉਹਾਰ ਤੇ ਕਿਤੇ ਨਾ ਕਿਤੇ ਕਰੋਨਾ ਵਾਰਿਸ ਦਾ ਵੀ ਅਸਰ ਹੈ ਪਰ ਫਿਰ ਵੀ ਸਭ ਦੇ ਚਿਹਰੇ ਤੇ ਰੌਣਕ ਹੈ। ਉੱਥੇ ਹੀ ਇਸ ਮੌਕੇ ਮਾਡਲ ਅਤੇ ਗਾਇਕ ਕਵਿਤਾ ਸੰਧੂ ਨੇ ਹੋਲੀ ਖੇਲੇ ਰਘੁਬੀਰ ਗੀਤ ਗਾ ਕੇ ਸੁਣਾਇਆ ਤੇ ਹੋਰ ਵੀ ਔਰਤਾਂ ਦੇ ਵੱਲੋਂ ਨੱਚ ਗਾ ਕੇ ਹੋਲੀ ਦੀਆਂ ਖੁਸ਼ੀਆਂ ਮਨਾਈਆਂ ਗਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.