ETV Bharat / city

ਜਿਹੜਾ ਕੈਪਟਨ ਕਦੇ ਕਿਸੇ ਖੇਤ ਨ੍ਹੀਂ ਵੜਿਆ ਉਹ ਬਾਦਲ ਸਾਹਿਬ ਦੀਆਂ ਕੁਰਬਾਨੀਆਂ ਕੀ ਜਾਣੂ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਮੁੱਖ ਮੰਤਰੀ ਜੋ ਕਿਤੇ ਦਿਸਦਾ ਹੀ ਨਹੀਂ, ਕਦੇ ਕਿਸੇ ਖੇਤ ਵਿੱਚ ਨਹੀਂ ਗਿਆ ਅਤੇ ਇਸਦੇ ਨਾਲ ਉਸਨੇ ਏਡੀਸੀ ਵੱਜੋਂ 1965 ਦੀ ਜੰਗ 'ਚੋਂ ਬਾਹਰ ਬੈਠਣ ਦਾ ਫ਼ੈਸਲਾ ਕੀਤਾ, ਪ੍ਰਕਾਸ਼ ਸਿੰਘ ਬਾਦਲ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰ ਰਿਹਾ ਹੈ।

ਜਿਹੜਾ ਕੈਪਟਨ ਕਦੇ ਕਿਸੇ ਖੇਤ ਨ੍ਹੀਂ ਵੜਿਆ ਉਹ ਬਾਦਲ ਸਾਹਿਬ ਦੀਆਂ ਕੁਰਬਾਨੀਆਂ ਕੀ ਜਾਣੂ: ਸੁਖਬੀਰ ਬਾਦਲ
ਜਿਹੜਾ ਕੈਪਟਨ ਕਦੇ ਕਿਸੇ ਖੇਤ ਨ੍ਹੀਂ ਵੜਿਆ ਉਹ ਬਾਦਲ ਸਾਹਿਬ ਦੀਆਂ ਕੁਰਬਾਨੀਆਂ ਕੀ ਜਾਣੂ: ਸੁਖਬੀਰ ਬਾਦਲ
author img

By

Published : Dec 4, 2020, 10:52 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਮੁੱਖ ਮੰਤਰੀ ਜੋ ਕਿਤੇ ਦਿਸਦਾ ਹੀ ਨਹੀਂ, ਕਦੇ ਕਿਸੇ ਖੇਤ ਵਿੱਚ ਨਹੀਂ ਗਿਆ ਅਤੇ ਇਸਦੇ ਨਾਲ ਉਸਨੇ ਏਡੀਸੀ ਵੱਜੋਂ 1965 ਦੀ ਜੰਗ 'ਚੋਂ ਬਾਹਰ ਬੈਠਣ ਦਾ ਫ਼ੈਸਲਾ ਕੀਤਾ, ਪ੍ਰਕਾਸ਼ ਸਿੰਘ ਬਾਦਲ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰ ਰਿਹਾ ਹੈ।

  • Recalling how #Congress Govts at the Center used the same tactics against peaceful Akalis, calling them separatists, terrorists & what not, S. Badal asked the CM to share the specific grounds based on which he has suddenly woken up to the threat to national security. 2/2

    — Shiromani Akali Dal (@Akali_Dal_) December 4, 2020 " class="align-text-top noRightClick twitterSection" data=" ">

ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਦੋਗਲਾ-ਝੂਠਾ, ਜੋ ਕਿਸਾਨਾਂ ਦੇ ਹਿੱਤ ਤੇ ਆਪਣੇ ਪੁੱਤਰ ਦੀ ਚਮੜੀ ਬਚਾਉਣ ਦੀ ਤਿਆਰੀ ਵੱਟਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੀਆਂ ਮੌਜੂਦਾਂ ਸਮੱਸਿਆਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਖੇਤੀਬਾੜੀ ਆਰਡੀਨੈਂਸ ਜੋ ਹੁਣ ਕਾਨੂੰਨ ਬਣ ਗਏ, ਲਈ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਇਨ੍ਹਾਂ ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ। ਉਥੇ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਵਿਵਸਥਾਵਾਂ ਸ਼ਾਮਲ ਕਰਨ ਬਲਕਿ 2017 ਵਿੱਚ ਸੂਬੇ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਦੇ ਏਪੀਐਮਸੀ ਐਕਟ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਦੀ ਭਾਵਨਾ ਅਨੁਸਾਰ ਸੋਧ ਕਰਵਾਉਣ ਲਈ ਜ਼ਿੰਮੇਵਾਰ ਹਨ।

'ਬਾਂਹ ਮਰੋੜਨ ਮਗਰੋਂ ਮੁੱਖ ਮੰਤਰੀ ਦਿੱਲੀ ਗਏ'

ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਕੈਪਟਨ ਤਿੰਨ ਮਹੀਨਿਆਂ ਦੌਰਾਨ ਕੇਂਦਰ ਕੋਲੋਂ ਮਸਲਾ ਹੱਲ ਨਾ ਕਰਵਾ ਕੇ ਮੁੱਖ ਮੰਤਰੀ ਵੱਜੋਂ ਫੇਲ੍ਹ ਹੋ ਗਏ ਹਨ। ਹੁਣ ਉਹ ਬਾਂਹ ਮਰੋੜੇ ਜਾਣ ਮਗਰੋਂ ਭੱਜ ਕੇ ਕੇਂਦਰ ਕੋਲ ਗਏ ਹੋ ਕਿਉਂਕਿ ਉਨ੍ਹਾਂ ਨੂੰ ਪੁੱਤਰ 'ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਡਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.