ETV Bharat / briefs

ਜੀਤ ਮਹਿੰਦਰ ਸਿੱਧੂ ਨੂੰ ਜਟਾਣਾ ਦਾ ਜਵਾਬ, ਕਿਹਾ- 'ਚੂਹਿਆ ਜਿਹਾ ਮਾਰ ਦੂੰ ਤੈਨੂੰ, ਬਚ ਕੇ ਰਹੀਂ'

ਅਕਾਲੀ ਆਗੂ ਜੀਤ ਮਹਿੰਦਰ ਸਿੱਧੂ ਵੱਲੋਂ ਕਾਂਗਰਸ ਦੇ ਦਿਹਾਤੀ ਪ੍ਰਧਾਨ ਨੂੰ ਜੁੱਤੀ ਚੱਟਣ ਵਾਲਾ ਕਹਿਣ 'ਤੇ ਖੁਸ਼ਬਾਜ ਸਿੰਘ ਜਟਾਣਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਕੇ ਇਸਦਾ ਜਵਾਬ ਦਿੱਤਾ ਹੈ।

ਖੁਸ਼ਬਾਜ ਸਿੰਘ
author img

By

Published : May 21, 2019, 1:33 PM IST

ਬਠਿੰਡਾ: ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਦੇ ਜੀਤ ਮਹਿੰਦਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੇ ਦਿਹਾਤੀ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੂੰ ਜੁੱਤੀ ਚੱਟਣ ਵਾਲਾ ਲੀਡਰ ਕਹੇ ਜਾਣ ਤੋਂ ਬਾਅਦ ਖ਼ੁਸ਼ਬਾਜ ਸਿੰਘ ਜਟਾਣਾ ਨੇ ਜੀਤ ਮਹਿੰਦਰ ਸਿੱਧੂ 'ਤੇ ਜਵਾਬੀ ਹਮਲਾ ਬੋਲਿਆ ਹੈ। ਕਿਸੇ ਸਮੇਂ ਕਾਂਗਰਸ ਪਾਰਟੀ ਵਿੱਚ ਰਹਿਣ ਵਾਲੇ ਅਕਾਲੀ ਆਗੂ ਜੀਤ ਮਹਿੰਦਰ ਸਿੱਧੂ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਦਿਹਾਤੀ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਜੁੱਤੀਆਂ ਚੱਟਣ ਵਾਲਾ ਲੀਡਰ ਹੈ।

ਜੀਤ ਮਹਿੰਦਰ ਸਿੱਧੂ ਵੱਲੋਂ ਅਜਿਹਾ ਬਿਆਨ ਦੇਣ 'ਤੇ ਖੁਸ਼ਬਾਜ ਸਿੰਘ ਨੇ ਭੜਕਦੇ ਹੋਏ ਕਿਹਾ ਕਿ ਜੀਤ ਮਹਿੰਦਰ ਸਿੱਧੂ ਖ਼ੁਦ ਬਾਦਲ ਪਰਿਵਾਰ ਦੇ ਜੁੱਤੀਆਂ ਚੱਟਦਾ ਹੈ। ਖੁਸ਼ਬਾਜ ਜਟਾਣਾ ਨੇ ਸੋਸ਼ਲ ਮੀਡੀਆ 'ਤੇ ਇਸਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ। ਵੀਡੀਓ ਵਿੱਚ ਉਨ੍ਹਾਂ ਨੇ ਮਹਿੰਦਰ ਸਿੱਧੂ ਨੂੰ ਦਲ-ਬਦਲੂ ਕਹਿੰਦਿਆਂ ਕਿਹਾ ਕਿ, 'ਮੈਂ ਤੈਨੂੰ ਆਪਣੇ ਹੱਥਾਂ ਨਾਲ ਮਾਰ ਦੇਵਾਂਗਾ ਚੂਹੇ ਜਿਹਾ।'

ਦੇਖੋ ਵੀਡੀਓ:

ਵੀਡੀਓ।

Intro:Body:

create

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.