ETV Bharat / briefs

ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸੈਂਸੈਕਸ 150 ਅੰਕ ਮਜਬੂਤ, ਨਿਫ਼ਟੀ 11700 ਤੋਂ ਵੀ ਪਾਰ

ਜਿਸ ਸਮੇਂ ਤੋਂ ਐਗਜ਼ਿਟ ਪੋਲ ਆਏ ਹਨ, ਸ਼ੇਅਰ ਬਾਜ਼ਾਰ ਵਿੱਚ ਉਦੋਂ ਤੋਂ ਹੀ ਤੇਜ਼ੀ ਦੇਖੀ ਜਾ ਰਹੀ ਹੈ। ਬੁਧਵਾਰ ਸਵੇਰੇ ਵੀ ਸ਼ੇਅਰ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਫ਼ਾਇਲ ਫ਼ੋਟੋ
author img

By

Published : May 22, 2019, 11:40 AM IST

ਮੁੰਬਈ: ਬੁੱਧਵਾਰ ਨੂੰ ਵੀ ਸ਼ੇਅਰ ਬਾਜ਼ਾਰ 'ਚ ਤੇਜ਼ ਦੇਖਣ ਨੂੰ ਮਿਲੀ। Sensex ਅਤੇ Nifty ਵਾਧੇ ਦਾ ਕਾਰੋਬਾਰ ਕਰ ਰਹੇ ਹਨ। Sensex ਕਰੀਬ 160 ਅੰਕਾਂ ਦੇ ਤੇਜ਼ੀ ਨਾਲ 39,130 'ਤੇ ਕਾਰੋਬਾਰ ਕਰ ਰਿਹਾ ਹੈ ਅਤੇ Nifty 7 ਅੰਕਾਂ ਦੀ ਮਜਬੂਤੀ ਨਾਲ 11,716 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਿਕਾਰਡ ਹਾਈ ਬਣਾਉਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਮੁਨਾਫ਼ਾ ਵਸੂਲੀ ਦੇਖੀ ਗਈ।

ਕਾਰੋਬਾਰ 'ਚ ICICI ਬੈਂਕ, ਸਨਫ਼ਾਰਮਾ, HDFC ਬੈਂਕ ਅਤੇ ਰਿਆਇੰਸ ਇੰਡਸਟਰੀ 'ਚ 1 ਫ਼ੀਸਦੀ ਜਾਂ ਫ਼ਿਰ ਇਸਤੋਂ ਜ਼ਿਆਦਾ ਤੇਜ਼ੀ ਹੈ। ਉੱਥੇ ਹੀ YES ਬੈਂਕ ਅਤੇ ITC 'ਚ 1 ਤੋਂ 1.50ਫ਼ੀਸਦੀ ਦੀ ਗਿਰਾਵਟ ਹੈ। NIFTY ਬੈਂਕ 151.60 ਅੰਕ ਮਜਬੂਤ ਹੋਕੇ 30,460'ਤੇ ਕਾਰੋਬਾਰ ਕਰ ਰਿਹਾ ਹੈ।

Intro:Body:Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.