ETV Bharat / bharat

ਵਿਸ਼ਵ ਕੱਪ ਉਲੰਪਿਕ ਤਮਗ਼ੇ ਦਾ ਪੈਮਾਨਾ ਨਹੀਂ ਪਰ ਸਾਡੇ ਕੋਲ ਪ੍ਰਤਿਭਾ ਤੇ ਸਾਧਨਾਂ ਦੀ ਕਮੀ ਨਹੀਂ: ਰਣਇੰਦਰ

author img

By

Published : Mar 26, 2021, 4:22 PM IST

ਐਨਆਰਏਆਈ ਦੇ ਪ੍ਰਧਾਨ ਰਣਇੰਦਰ ਸਿੰਘ ਨੇ ਕਿਹਾ, ''ਇਹ ਵਿਸ਼ਵ ਕੱਪ ਉਲੰਪਿਕ ਵਿੱਚ ਤਮਗ਼ਾ ਜਿੱਤਣ ਦਾ ਪੈਮਾਨਾ ਨਹੀਂ ਹੈ ਕਿਉਂਕਿ ਟੀਮਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਭੇਜਿਆ ਹੈ, ਜਿਹੜੀ ਆਪਣੀ ਰੈਕਿੰਗ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਸਾਡੇ ਕੋਲ ਪ੍ਰਤਿਭਾ ਅਤੇ ਸਾਧਨਾਂ ਦੀ ਕੋਈ ਕਮੀ ਨਹੀਂ ਹੈ।''

ਵਿਸ਼ਵ ਕੱਪ ਉਲੰਪਿਕ ਤਮਗ਼ੇ ਦਾ ਪੈਮਾਨਾ ਨਹੀਂ ਪਰ ਸਾਡੇ ਕੋਲ ਪ੍ਰਤਿਭਾ ਤੇ ਸਾਧਨਾਂ ਦੀ ਕਮੀ ਨਹੀਂ: ਰਣਇੰਦਰ
ਵਿਸ਼ਵ ਕੱਪ ਉਲੰਪਿਕ ਤਮਗ਼ੇ ਦਾ ਪੈਮਾਨਾ ਨਹੀਂ ਪਰ ਸਾਡੇ ਕੋਲ ਪ੍ਰਤਿਭਾ ਤੇ ਸਾਧਨਾਂ ਦੀ ਕਮੀ ਨਹੀਂ: ਰਣਇੰਦਰ

ਨਵੀਂ ਦਿੱਲੀ: ਆਗਾਮੀ ਉਲੰਪਿਕ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜਾਂ ਦੇ ਤਮਗ਼ੇ ਜਿੱਤਣ ਦੀ ਉਮੀਦ ਹੈ ਪਰ ਭਾਰਤੀ ਰਾਸ਼ਟਰੀ ਰਾਈਫਲ ਮਹਾਂਸੰਘ (ਐਨਆਰਏਆਈ) ਦੇ ਪ੍ਰਧਾਨ ਰਣਇੰਦਰ ਸਿੰਘ ਦਾ ਮੰਨਣਾ ਹੈ ਕਿ ਇਥੇ ਜਾਰੀ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਟੋਕੀਓ ਖੇਡਾਂ ਵਿੱਚ ਤਮਗੇ ਦਾ ਪੈਮਾਨਾ ਨਹੀਂ ਹੈ।

ਵਿਸ਼ਵ ਕੱਪ ਵਿੱਚ ਭਾਰਤ 11 ਸੋਨ ਨਾਲ 23 ਤਮਗਿਆਂ ਨਾਲ ਪਹਿਲੇ ਨੰਬਰ 'ਤੇ ਸਥਿਤ ਹੈ ਅਤੇ ਦੇਸ਼ ਦੇ ਨਿਸ਼ਾਨੇਬਾਜ਼ਾਂ ਨੇ ਹੁਣ ਤੱਕ ਉਲੰਪਿਕ ਲਈ 15 ਫ਼ੀਸਦੀ ਕੋਟਾ ਹਾਸਲ ਕੀਤੇ ਹਨ।

ਰਣਇੰਦਰ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਪ੍ਰਸਾਰਣਕਰਤਾ ਨਾਲ ਸ਼ੁੱਕਰਵਾਰ ਨੂੰ ਕਿਹਾ, ''ਇਹ ਵਿਸ਼ਵ ਕੱਪ ਉਲੰਪਿਕ ਵਿੱਚ ਤਮਗ਼ਾ ਜਿੱਤਣ ਦਾ ਪੈਮਾਨਾ ਨਹੀਂ ਹੈ ਕਿਉਂਕਿ ਟੀਮਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਭੇਜਿਆ ਹੈ ਜਿਹੜੀ ਆਪਣੀ ਰੈਕਿੰਗ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਸਾਡੇ ਕੋਲ ਪ੍ਰਤਿਭਾ ਅਤੇ ਸਾਧਨਾਂ ਦੀ ਕੋਈ ਘਾਟ ਨਹੀਂ ਹੈ।''

ਉਨ੍ਹਾਂ ਕਿਹਾ, ''ਇਹ ਇੱਕ ਲੰਮੀ ਯਾਤਰਾ ਹੈ ਅਤੇ ਸਫ਼ਲਤਾ ਦਾ ਸਿਹਰਾ ਟੀਮ ਨਾਲ ਮਿਲ ਕੇ ਕੰਮ ਕਰਨ ਨੂੰ ਜਾਂਦਾ ਹੈ। ਸਾਡੇ ਕੋਲ ਪ੍ਰਤਿਭਾ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਠੀਕ ਤਰ੍ਹਾਂ ਕੀਤਾ, ਕਈ ਚੀਜ਼ਾਂ ਦੇ ਠੀਕ ਤੋਂ ਮਿਲਣ ਨਾਲ ਅਜਿਹਾ ਹੋਇਆ ਹੈ।

ਉਨ੍ਹਾਂ ਕਿਹਾ, ''ਸਰਕਾਰ ਅਤੇ ਸਾਈ ਦੀ ਮਦਦ ਦੇ ਬਿਨਾਂ ਇਹ ਸੰਭਵ ਨਹੀਂ ਹੁੰਦਾ। ਅਸੀਂ ਆਪਣੇ ਘਰੇਲੂ ਕੋਚ ਸੁਮਾ (ਸ਼ਿਰੂਰ), ਮਨਸ਼ੇਰ (ਸਿੰਘ) ਅਤੇ ਸਮਰੇਸ਼ (ਜੰਗ) ਦੀਆਂ ਸੇਵਾਵਾਂ ਲੈਣੀ ਸ਼ੁਰੂ ਕੀਤੀਆਂ ਤਾਂ ਕਿ ਉਹ ਇਸ ਖੇਡ ਵਿੱਚ ਆਪਣਾ ਯੋਗਦਾਨ ਦੇ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.