ETV Bharat / bharat

Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ - ਪੰਜਾਬ ਕਾਂਗਰਸ ਅੰਦਰੂਨੀ ਕਲੇਸ਼

ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ (Punjab Congress Conflict) ਨੂੰ ਲੈ ਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪੂਰੀ ਪੰਜਾਬ ਸਰਕਾਰ (Government of Punjab) ਤਾਂ ਦਿੱਲੀ ਹਾਜ਼ਰੀ ਭਰ ਰਹੀ ਹੈ, ਪਿੱਛੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ ਆਖਿਰਕਾਰ ਹੁਣ ਉਸ ਦੀ ਦੇਖ ਰੇਖ ਕੌਣ ਕਰੇਗਾ।

Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ

author img

By

Published : Jun 4, 2021, 12:59 PM IST

Updated : Jun 4, 2021, 2:00 PM IST

ਦਿੱਲੀ: ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ (Punjab Congress Conflict) ਨੂੰ ਲੈ ਜਿੱਥੇ ਪੰਜਾਬ ਕਾਂਗਰਸ ਦਿੱਲੀ ਪਹੁੰਚੀ ਹੋਈ ਹੈ ਉਥੇ ਹੀ ਹੁਣ ਕੇਂਦਰ ਮੰਤਰੀ ਵੀ ਇਸ ’ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਹਨ। ਕੇਂਦਰ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਕ ਪਾਸੇ ਤਾਂ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ (Government of Punjab) ਆਪਸੀ ਕਲੇਸ਼ (Punjab Congress Conflict) ਨੂੰ ਸੁਲਝਾਉਣ ’ਤੇ ਲੱਗੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੂਰੀ ਸਰਕਾਰ ਤਾਂ ਦਿੱਲੀ ਹਾਜ਼ਰੀ ਭਰ ਰਹੀ ਹੈ ਪਿੱਛੇ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ ਆਖਿਰਕਾਰ ਹੁਣ ਉਸ ਦੀ ਦੇਖ ਰੇਖ ਕੌਣ ਕਰੇਗਾ।

ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: 3-ਮੈਂਬਰੀ ਪੈਨਲ ਅੱਗੇ ਪੇਸ਼ ਹੋ ਰਹੇ ਕੈਪਟਨ ਅਮਰਿੰਦਰ ਸਿੰਘ

ਉਥੇ ਹੀ ਪ੍ਰਕਾਸ਼ ਜਾਵੜੇਕਰ ਇਸ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਜਿਥੇ ਕੇਂਦਰ ਵੱਲੋਂ ਮੁਫ਼ਤ ਕੋਰੋਨਾ ਵੈਕਸੀਨ (Corona vaccine) ਦਿੱਤੀ ਜਾ ਰਹੀ ਹੈ ਉਥੇ ਹੀ ਪੰਜਾਬ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ (Government of Punjab) ਕੋਰੋਨਾ ਵੈਕਸੀਨ (Corona vaccine) ਮਹਿੰਗੇ ਭਾਅ ’ਤੇ ਨਿਜੀ ਹਸਪਤਾਲਾਂ ਨੂੰ ਵੇਚ ਰਹੀ ਹੈ ਤੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਰਕਾਰ ਇਹ ਮਹਾਂਮਾਰੀ ਦੇ ਸਮੇਂ ਵੀ ਲਾਭ ਬਾਰੇ ਹੀ ਸੋਚੇਗੀ।

ਇਸ ਦੇ ਨਾਲ ਪ੍ਰਕਾਸ਼ ਜਾਵੜੇਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਪੰਜਾਬ ਕੋਰੋਨਾ ਤੋਂ ਪ੍ਰਭਾਵਤ ਹੈ, ਟੀਕਾਕਰਨ ਦਾ ਸਹੀ ਪ੍ਰਬੰਧਨ ਨਹੀਂ ਹੋ ਰਿਹਾ ਹੈ। ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੀ ਆਪਸੀ ਲੜਾਈ ਚੱਲ ਰਹੀ ਹੈ, ਪੂਰੀ ਪੰਜਾਬ ਸਰਕਾਰ (Government of Punjab) ਤੇ ਪਾਰਟੀ 3-4 ਦਿਨਾਂ ਤੋਂ ਦਿੱਲੀ ਵਿੱਚ ਹੈ, ਪੰਜਾਬ ਨੂੰ ਕੌਣ ਵੇਖੇਗਾ ?’

  • पंजाब कोरोना से प्रभावित है, वैक्सीन का ठीक प्रबंधन नहीं हो रहा। पिछले 6 महीने से उनकी आपसी लड़ाई चल रही है,पूरी पंजाब सरकार और पार्टी 3-4 दिन से दिल्ली में है,पंजाब को कौन देखेगा?

    On top of this there are news reports that Congress govt. in Punjab is profiteering from Vaccines pic.twitter.com/yczM2OpiP5

    — Prakash Javadekar (@PrakashJavdekar) June 4, 2021 " class="align-text-top noRightClick twitterSection" data=" ">

ਕੀ ਹੈ ਪੂਰਾ ਮਾਮਲਾ ?

ਦੱਸ ਦਈਏ ਕਿ ਪੰਜਾਬ ਦੀ ਸੱਤਾ 'ਚ ਵਾਪਸੀ ਲਈ 2022 ਵਿਧਾਨਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ (Punjab Congress Conflict) 'ਚ ਉਲਝੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਪਾਰਟੀ ਹਾਈ ਕਮਾਂਡ ਵੱਲੋਂ ਬਣਾਈ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਰਹੇ ਹਨ। ਉਥੇ ਹੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ 3 ਮੈਂਬਰੀ ਕਮੇਟੀ 4 ਦਿਨਾਂ ਤੋਂ ਲਗਾਤਾਰ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਂਸਦਾਂ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਫੀਡਬੈਕ ਲੈ ਰਹੀ ਹੈ ਤਾਂ ਜੋ 2022 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਮਸਲੇ ਨੂੰ ਹੱਲ ਕੀਤਾ ਜਾ ਸਕੇ।

ਇਹ ਵੀ ਪੜੋ: ਅਨੁਰਾਗ ਠਾਕੁਰ ਦਾ ਇਲਜ਼ਾਮ: ਪੰਜਾਬ ਸਰਕਾਰ 4 ਗੁਣਾ ਵੱਧ ਕੀਮਤ 'ਤੇ ਵੇਚ ਰਹੀ COVID vaccine

Last Updated : Jun 4, 2021, 2:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.