ਭਾਗਵਤ ਗੀਤਾ ਦਾ ਸੰਦੇਸ਼
" ਹੰਕਾਰ, ਬਲ, ਦੰਭ, ਕਾਮ ਅਤੇ ਕ੍ਰੋਧ ਨਾਲ ਮੋਹਿਤ ਹੋ ਕੇ ਆਸੁਰੀ ਵਿਅਕਤੀ ਆਪਣੇ ਅਤੇ ਬਹੁਤ ਸਾਰੇ ਸਰੀਰ ਵਿੱਚ ਸਥਿਤ ਭਗਵਾਨ ਨਾਲ ਇਰਖਾ ਅਤੇ ਵਾਸਤਵਿਕ ਧਰਮ ਦੀ ਨਿੰਦਾ ਕਰਦੇ ਹਨ। ਸਤੋਗੁਣ ਮਨੁੱਆਐਖ ਦੇ ਸਾਰੇ ਪਾਪ ਕਰਮਾਂ ਨਾਲ ਮੁਕਤ ਕਰਨ ਵਾਲਾ ਹੈ। ਜੋ ਲੋਕ ਇਸ ਗੁਣ ਵਿੱਚ ਸਥਿਤ ਹੁੰਦੇ ਹਨ ਉਹ ਸੁਖ ਅਤੇ ਗਿਆਨ ਦੇ ਭਾਵ ਨਾਲ ਬੰਨਿਆਂ ਜਾਂਦਾ ਹੈ। ਕਾਮ, ਕ੍ਰੋਧ ਅਤੇ ਲੋਭ ਪ੍ਰੀਤੀਕ ਬੁਧੀਮਾਨ ਵਿਅਕਤੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਤਿਆਗ ਦੇਵੇ, ਕਿਉਂਕਿ ਇਨ੍ਹਾਂ ਵਿੱਚ ਆਤਮਾ ਦਾ ਪਤਨ ਹੁੰਦਾ ਹੈ। ਸਤੋਗੁਣ ਮਨੁੱਖ ਨੂੰ ਸੁਖ ਨਾਲ ਬੰਨਣਾ ਹੈ, ਰਜੋਗੁਣ ਸਕਾਮ ਕਰਨ ਨਾਲ ਬੰਨਿਆਂ ਹੈ ਅਤੇ ਤਮੋਗੁਣ ਮਨੁੱਖ ਦੇ ਗਿਆਨ ਨੂੰ ਡਕਰ ਉਸਨੂੰ ਪਾਗਲਪਨ ਨਾਲ ਬੰਨਦਾ ਹੈ। "