ETV Bharat / bharat

ਕੁੱਤੇ ਨੇ ਇੰਨੀ ਜਲਦੀ ਭੰਨੇ 100 ਗੁਬਾਰੇ, ਬਣ ਗਿਆ ਵਰਲਡ ਰਿਕਾਰਡ - ਵੀਡੀਓ

ਗਿੰਨੀਜ਼ ਬੁਕ ਆਫ ਵਲਡ ਰਿਕਾਰਡ (Guinness Book of World Records) ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ ਉਤੇ ਇਕ ਵੀਡੀਓ (Video) ਸ਼ੇਅਰ ਕੀਤਾ ਹੈ।ਜਿਸ ਵਿਚ ਇਕ ਕੁੱਤਾ ਨੇ 100 ਗੁਬਾਰੇ ਭੰਨ ਦਿੱਤੇ ਹਨ।

ਕੁੱਤੇ ਨੇ ਇੰਨ੍ਹੀ ਜਲਦੀ ਭੰਨੇ 100 ਗੁਬਾਰੇ, ਬਣ ਗਿਆ ਵਲਡ ਰਿਕਾਰਡ

author img

By

Published : Jul 24, 2021, 9:24 PM IST

ਚੰਡੀਗੜ੍ਹ:ਗਿੰਨੀਜ਼ ਬੁਕ ਆਫ ਵਲਡ ਰਿਕਾਰਡ (Guinness Book of World Records) ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ।ਜਿਸ ਵਿਚ ਇਕ ਕੁੱਤਾ ਗੁਬਾਰੇ ਭੰਨ ਰਿਹਾ ਹੈ।ਇਹ ਵੀਡੀਓ (Video) ਕਾਫੀ ਖਾਸ ਹੈ ਕਿਉਂਕਿ ਇਸ ਕੁੱਤੇ ਨੇ ਗੁਬਾਰੇ ਭੰਨਣ ਦਾ ਵਲਡ ਰਿਕਾਰਡ ਬਣਾ ਦਿੱਤਾ ਹੈ।

ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ਨੇ ਟਵਿੰਕੀ ਨਾਮ ਕੁੱਤੇ ਦਾ 100 ਗੁਬਾਰੇ ਭੰਨਣ ਦੀ ਇਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ ਕਿ ਇਸ ਪੱਪੀ ਨੂੰ ਆਪਣੇ ਗੁਬਾਰੇ ਭੰਨਣ ਦੀ ਪਾਵਰ ਉਤੇ ਗਰਵ ਹੈ।

ਜਾਣਕਾਰੀ ਮੁਤਾਬਿਕ ਇਹ ਕੁੱਤਾ ਕੈਲੀਫੋਰਨੀਆ ਦਾ ਹੈ।ਕੁੱਤੇ ਦੇ ਮਾਲਕ ਦਾ ਨਾਮ ਡੋਰੀ ਸਿਟਰਲੀ ਹੈ।ਕੁੱਤੇ ਬਾਰੇ ਜਾਣਕਾਰੀ ਮਿਲੀ ਹੈ ਕਿ 2014 ਵਿਚ ਕੁੱਤੇ ਨੇ 39.8 ਸੈਕਿੰਡ ਵਿਚ 100 ਗੁਬਾਰੇ ਭੰਨਣ ਦਾ ਰਿਕਾਰਡ ਬਣਾਇਆ ਸੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕੁੱਤੇ ਨੇ ਕਿੰਨੀ ਤੇਜ਼ੀ ਨਾਲ ਗੁਬਾਰੇ ਭੰਨ ਦਿੱਤੇ।ਇਸ ਕੁੱਤੇ ਤੋਂ ਪਹਿਲਾਂ ਗੁਬਾਰੇ ਭੰਨਣ ਦਾ ਰਿਕਾਰਡ ਐਨਸਟੇਸ਼ੀਆਂ ਨਾਂ ਹੀ ਸੀ।

ਇਹ ਵੀ ਪੜੋ:ਮਹਾਂਰਾਸ਼ਟਰ 'ਚ ਭਾਰੀ ਬਾਰਿਸ਼ ਨਾਲ ਹੋਈ ਤਬਾਹੀ, ਦੇਖੋ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.