ETV Bharat / bharat

ਇੰਫਾਲ ਦੇ ਤਿੰਨ ਉੱਗਰਵਾਦੀ ਪਟਨਾ ਤੋਂ ਕਾਬੂ, ਵੱਡੀ ਘਟਨਾ ਦੀ ਰਚ ਰਹੇ ਸਨ ਸਾਜ਼ਿਸ਼

author img

By

Published : Aug 9, 2019, 6:50 PM IST

ਮਣੀਪੁਰ ਪੁਲਿਸ ਅਤੇ ਪਟਨਾ ਪੁਲਿਸ ਨੇ ਵੀਰਵਾਰ ਰਾਤ ਨੂੰ ਕਾਰਵਾਈ ਕਰਦਿਆਂ ਤਿੰਨ ਉੱਗਰਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਉੱਤੇ ਇੰਫਾਲ ਵਿੱਚ ਕਈ ਮਾਮਲੇ ਦਰਜ ਹਨ।

ਇੰਫਾਲ ਦੇ ਤਿੰਨ ਉੱਗਰਵਾਦੀ ਪਟਨਾ ਤੋਂ ਕਾਬੂ

ਪਟਨਾ: ਜ਼ਿਲ੍ਹੇ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਨਾਮੀ ਉੱਗਰਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇੱਥੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਪਟਨਾ ਪੁਲਿਸ ਅਤੇ ਮਣੀਪੁਰ ਪੁਲਿਸ ਨੇ ਇਹ ਕਾਰਵਾਈ ਕੀਤੀ।

ਮਾਮਲਾ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਣੀਪੁਰ ਪੁਲਿਸ ਨੂੰ ਇਸ ਇਲਾਕੇ ਵਿੱਚ ਤਿੰਨ ਖ਼ਤਰਨਾਕ ਉੱਗਰਵਾਦੀ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਮਣੀਪੁਰ ਪੁਲਿਸ ਅਤੇ ਪਟਨਾ ਪੁਲਿਸ ਨੇ ਵੀਰਵਾਰ ਰਾਤ ਨੂੰ ਕਾਰਵਾਈ ਕਰਦਿਆਂ ਸਪਨਾ ਕਨਗਲੀ ਪਾਲ, ਰੌਸ਼ਨ ਸਿੰਘ ਅਤੇ ਵਾਹੀ ਧਾਵਾ ਨਾਂਅ ਦੇ ਤਿੰਨ ਉੱਗਰਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਇੰਫਾਲ ਵਿੱਚ ਗ੍ਰਿਫ਼ਤਾਰ ਤਿੰਨੋਂ ਉੱਗਰਵਾਦੀਆਂ ਉੱਤੇ ਅੱਤਵਾਦ ਦੇ ਕਈ ਮਾਮਲੇ ਦਰਜ ਹਨ। ਇਨ੍ਹਾਂ ਉੱਗਰਵਾਦੀਆਂ ਦੇ ਪਟਨਾ ਵਿੱਚ ਲੁੱਕੇ ਹੋਣ ਦੀ ਮਣੀਪੁਰ ਪੁਲਿਸ ਨੂੰ ਕਈ ਮਹੀਨਿਆਂ ਤੋਂ ਸੂਚਨਾ ਮਿਲ ਰਹੀ ਸੀ। ਇਸ ਤੋਂ ਬਾਅਦ ਮਣੀਪੁਰ ਪੁਲਿਸ ਕਈ ਦਿਨਾਂ ਤੋਂ ਪਟਨਾ 'ਚ ਸੀ। ਗ੍ਰਿਫ਼ਤਾਰ ਉੱਗਰਵਾਦੀਆਂ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.