ETV Bharat / bharat

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ, ਕੋਲਕਾਤਾ ਦੇ 'ਪਰਾਕਰਮ ਦਿਵਸ' 'ਚ ਸ਼ਾਮਲ ਹੋਣਗੇ ਪੀਐਮ ਮੋਦੀ

author img

By

Published : Jan 23, 2021, 9:29 AM IST

ਅੱਜ ਸੁਤੰਤਰਤਾ ਸੇਨਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਜਯੰਤੀ ਹੈ। ਕੇਂਦਰ ਸਰਕਾਰ ਵੱਲੋਂ ਇਸ ਦਿਨ ਨੂੰ ਪਰਾਕਰਮ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੀਐਮ ਮੋਦੀ ਕੋਲਕਾਤਾ ਦੇ ਪਰਾਕਰਮ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ।

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ

ਨਵੀਂ ਦਿੱਲੀ: ਸੁਤੰਤਰਤਾ ਸੇਨਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਅੱਜ 125 ਜੰਯਤੀ ਹੈ। ਜਿਸ ਨੂੰ ਲੈ ਕੇ ਗੁਜਰਾਤ ਦੇ ਹੀਰਾਪੁਰ ਵਿਖੇ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪੀਐਮ ਮੋਦੀ ਕੋਲਕਾਤਾ ਵਿਖੇ ਹੋਣ ਵਾਲੇ 'ਪਰਾਕਰਮ ਦਿਵਸ ਪ੍ਰੋਗਰਾਮ' ਵਿੱਚ ਹਿੱਸਾ ਲੈਣਗੇ

ਪੀਐਮ ਮੋਦੀ ਨੇ ਸਾਂਝੇ ਕੀਤੇ ਨੇਤਾ ਜੀ ਦੇ ਵਿਚਾਰ

ਪੀਐਮ ਮੋਦੀ ਨੇ ਟਵੀਟ ਕਰ ਸਾਂਝੇ ਕੀਤੇ ਨੇਤਾ ਜੀ ਦੇ ਵਿਚਾਰ

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੰਯਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ। ਪੀਐਮ ਮੋਦੀ ਨੇ ਲਿਖਿਆ,"ਨੇਤਾ ਜੀ ਦੇ ਵਿਚਾਰ ਤੇ ਆਦਰਸ਼ ਸਾਨੂੰ ਮਾਣਯੋਗ, ਮਜਬੂਤ ਤੇ ਆਤਮ ਨਿਰਭਰ ਭਾਰਤ ਬਣਾਉਣ ਲਈ ਪ੍ਰੇਰਤ ਕਰਦੇ ਹਨ। ਮੇਰੀ ਇਹ ਇੱਛਾ ਹੈ ਕਿ ਉਨ੍ਹਾਂ ਦਾ ਮਾਨਵਤਾ ਪ੍ਰਤੀ ਕੇਂਦਰਤ ਨਜ਼ਰਿਆ ਆਉਣ ਵਾਲੇ ਸਮੇਂ 'ਚ ਦੇਸ਼ ਨੂੰ ਹੋਰ ਬਹਿਤਰ ਬਣਾਉਣ ਲਈ ਯੋਗਦਾਨ ਦਿੰਦਾ ਰਹੇਗਾ।"

ਕੋਲਕਾਤਾ ਦੇ 'ਪਰਾਕਰਮ ਦਿਵਸ ਪ੍ਰੋਗਰਾਮ' ਵਿੱਚ ਸ਼ਾਮਲ ਹੋਣਗੇ ਪੀਐਮ ਮੋਦੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਤੇ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਉੱਥੇ ਹੀ ਪੀਐਮ ਮੋਦੀ ਕੋਲਕਾਤਾ 'ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਮੌਕੇ ‘ਪਰਾਕਰਮ ਦਿਵਸ’ ਸਮਾਰੋਹ ਨੂੰ ਸੰਬੋਧਤ ਕਰਨਗੇ।

ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਾਰੀ ਕਰਨਗੇ ਪੀਐਮ

ਪੀਐਮ ਮੋਦੀ ਕੋਲਕਾਤਾ 'ਚ ‘ਪਰਕਰਮ ਦਿਵਸ’ ਮੌਕੇ ਨੇਤਾ ਜੀ ਦੀ ਯਾਦ 'ਚ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.