ETV Bharat / bharat

ਦਿੱਲੀ ਵਿਧਾਨ ਸਭਾ ਚੋਣਾਂ: ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

author img

By

Published : Jan 18, 2020, 11:01 PM IST

ਦਿੱਲੀ ਕਾਂਗਰਸ ਕਮੇਟੀ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ਲਈ ਪਾਰਟੀ ਨੇ ਅਜੇ 16 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ
ਦਿੱਲੀ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਦਿੱਲੀ ਕਾਂਗਰਸ ਕਮੇਟੀ ਨੇ ਸ਼ਨੀਵਾਰ ਨੂੰ ਆਪਣੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਇਹ ਸੂਚੀ ਜਾਰੀ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ਲਈ ਪਾਰਟੀ ਨੇ ਅਜੇ 16 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਪਾਰਟੀ ਵੱਲੋਂ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਨਰੇਲਾ ਤੋਂ ਸਿਧਾਰਥ ਕਾਂਡ, ਤਿਮਰਪੁਰ ਤੋਂ ਅਮਰ ਲਤਾ ਸੰਗਵਾਨ, ਆਦਰਸ਼ ਨਗਰ ਤੋਂ ਮੁਕੇਸ਼ ਗੋਇਲ, ਬਾਦਲੀ ਤੋਂ ਦੇਵੇਂਦਰ ਯਾਦਵ, ਰਿਠਾਲ ਤੋਂ ਪ੍ਰਦੀਪ ਕੁਮਾਰ ਪਾਂਡੇ, ਬਵਾਨਾ ਤੋਂ ਸੁਰਿੰਦਰ ਕੁਮਾਰ, ਮੁੰਡਿਕਾ ਤੋਂ ਨਰੇਸ਼ ਕੁਮਾਰ, ਸੁਲਤਾਨ ਮਾਜਰਾ ਜੈ ਕਿਸਾਨ, ਨੰਗਲੋਈ ਜਾਟ ਤੋਂ ਮਨਦੀਪ ਸਿੰਘ, ਮੰਗੋਲਪੁਰੀ ਤੋਂ ਰਾਜੇਸ਼ ਲਿਲੋਥੀਆ, ਰੋਹਿਨੀ ਤੋਂ ਸੁਮੇਸ਼ ਗੁਪਤਾ, ਸ਼ਾਲੀਮਾਰ ਬਾਗ ਤੋਂ ਜੈ ਐਸ ਲੋਯਲ, ਸ਼ਕੁਰਬਾਸਤੀ ਤੋਂ ਦੇਵਰਾਜ ਅਰੋੜ, ਤ੍ਰਿ ਨਗਰ ਤੋਂ ਕਮਲ ਸ਼ਰਮਾ ਸਣੇ ਕਈ ਵੱਡੇ ਆਗੂ ਸ਼ਾਮਲ ਹਨ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.