ਪੰਜਾਬ

punjab

ETV Bharat / videos

5 ਸਾਲਾਂ 'ਚ ਭਗਵੰਤ ਮਾਨ ਨੇ ਸੰਗਰੂਰ ਲਈ ਕੁਝ ਨਹੀਂ ਕੀਤਾ: ਕੇਵਲ ਢਿੱਲੋਂ - bhola singh virk

🎬 Watch Now: Feature Video

By

Published : May 11, 2019, 6:08 PM IST

Updated : May 11, 2019, 7:46 PM IST

ਲੋਕ ਸਭਾ ਸੀਟ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਨਿੱਚਰਵਾਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਚੋਣ ਰੈਲੀ ਕੀਤੀ ਜਿਸ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ 'ਆਪ' ਆਗੂ ਨਾਜਰ ਸਿੰਘ ਮਾਨਸ਼ਾਹੀਆ ਮੌਜੂਦ ਰਹੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਮਾਰਕਿਟ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਨੇ ਆਪਣੇ ਸਮਰਥਕਾਂ ਸਣੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮਗਰੋਂ ਕੇਵਲ ਢਿੱਲੋਂ ਨੇ ਸੰਗਰੂਰ ਸੀਟ ਤੋਂ ਉਨ੍ਹਾਂ ਵਿਰੁੱਧ ਲੜ ਰਹੇ 'ਆਪ' ਉਮੀਦਵਾਰ ਭਗਵੰਤ ਮਾਨ ਦੇ ਨਾਲ-ਨਾਲ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ 'ਤੇ ਵੀ ਨਿਸ਼ਾਨੇ ਸਾਧੇ।
Last Updated : May 11, 2019, 7:46 PM IST

ABOUT THE AUTHOR

...view details