ਸੁਨੀਲ ਜਾਖੜ ਨੂੰ ਨਹੀਂ ਜਾਣਦੇ ਸੰਨੀ ਦਿਓਲ ਦੇ 'ਪਾਪਾ' ! - gurdaspur
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਉਨ੍ਹਾਂ ਦੇ ਪਿਤਾ ਅਦਾਕਾਰ ਧਰਮਿੰਦਰ ਪੂਰੀ ਵਾਹ ਲਗਾ ਰਹੇ ਹਨ। ਇਸ ਮੌਕੇ ਧਰਮਿੰਦਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜਾਖੜ ਨੂੰ ਆਪਣੇ ਪੁੱਤਾਂ ਵਰਗਾ ਦੱਸਣ ਵਾਲੇ ਧਰਮਿੰਦਰ ਨੇ ਜਾਖੜ ਬਾਰੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਖੜ ਉਨ੍ਹਾਂ ਲਈ ਕੁਝ ਨਹੀਂ ਤੇ ਉਹ ਜਾਖੜ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦੇ।
Last Updated : May 13, 2019, 8:22 PM IST