ਧਰਤੀ ਦੇ ਕਲੇਜੇ 'ਚ ਲਗਾਈ ਜਾ ਰਹੀ ਅੱਗ, ਅਸਮਾਨ 'ਚ ਸੰਘਣੇ ਹੋ ਰਹੇ 'ਕਾਲੇ ਬੱਦਲ'
ਪੰਜਾਬ ਸਰਕਾਰ ਅਤੇ ਐੱਨਜੀਟੀ ਦੇ ਸਖ਼ਤ ਹੁਕਮਾਂ ਤੋਂ ਬਾਅਦ ਵੀ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ 9,784 ਘਟਨਾਵਾਂ ਆਇਆਂ ਸਾਹਮਣੇ। ਇਸ ਸਾਲ ਦੇ 15 ਅਪ੍ਰੈਲ ਤੋਂ 21 ਮਈ ਤੱਕ ਦਾ ਹੈ ਆਕੜਾ। 12 ਮਈ ਤੋਂ 20 ਮਈ ਵਿੱਚਕਾਰ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ। ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਰਹਿਆਂ ਘੱਟ।