ਪੰਜਾਬ

punjab

By

Published : Jan 20, 2020, 8:26 AM IST

ETV Bharat / videos

ਪਟਿਆਲਾ ਦੇ ਡੀਐਮਡਬਲਿਊ ਫਲਾਈਓਵਰ 'ਤੇ ਵਾਪਰਿਆ ਸੜਕ ਹਾਦਸਾ

ਪਟਿਆਲਾ ਦੇ ਡੀਐੱਮਡਬਲਿਊ ਫਲਾਈਓਵਰ 'ਤੇ ਦੋ ਸਵਿਫਟ ਕਾਰਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋਹਾਂ ਕਾਰਾਂ ਦੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਵਿੱਚ ਹਸਪਤਾਲ ਭੇਜਿਆ ਗਿਆ। ਇਸ ਹਾਦਸੇ ਦਾ ਕਾਰਨ ਓਵਰ ਸਪੀਡ ਅਤੇ ਧੁੰਦ ਕਾਰਨ ਲਾਈਟਾਂ ਦੀ ਰਿਫਲੈਕਸ਼ਨ ਦੱਸਿਆ ਜਾ ਰਿਹਾ ਹੈ।

ABOUT THE AUTHOR

...view details