ਪੰਜਾਬ

punjab

ਬਾਬਾ ਬਿੱਧੀ ਚੰਦ ਦੀ ਯਾਦ 'ਚ ਨਗਰ ਸੁਰਸਿੰਘ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ

By

Published : Aug 28, 2020, 2:41 PM IST

ਤਰਨ ਤਾਰਨ: ਵੀਰਵਾਰ ਨੂੰ ਬਾਬਾ ਬਿੱਧੀ ਚੰਦ ਜੀ ਦੀ ਯਾਦ 'ਚ ਸਮਰਪਿਤ ਦਲ ਬਾਬਾ ਬਿੱਧੀ ਚੰਦ ਸੰਪਰਦਾਇ ਵੱਲੋਂ ਨਗਰ ਸੁਰਸਿੰਘ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੀਵਾਨ ਵੀ ਸਜਾਏ ਗਏ ਤੇ ਪੰਥ ਦੇ ਪ੍ਰਸਿੱਧ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ।

ABOUT THE AUTHOR

...view details