ਡੀਜੀਪੀ ਦਾ ਬਿਆਨ ਸਾਜ਼ਸ਼ ਦਾ ਹਿੱਸਾ: ਚੰਦੂਮਾਜਰਾ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਬਿਆਨ ਦੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਨਿਖੇਧੀ ਕੀਤੀ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਬਿਆਨ ਨਿੰਦਣਯੋਗ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਇੱਕ ਸਾਜ਼ਸ਼ ਦਾ ਹਿੱਸਾ ਹੈ।