ਪੰਜਾਬ

punjab

By

Published : Jun 6, 2021, 8:39 AM IST

ETV Bharat / videos

ਗੁੰਡਾਗਰਦੀ ਵਿਰੁੱਧ ਸਥਾਨਕ ਵਾਸੀਆਂ ਨੇ ਧਰਨਾ ਲਗਾ ਪੁਲਿਸ ਤੱਕ ਪਹੁੰਚਾਈ ਆਵਾਜ

ਲੁਧਿਆਣਾ: ਲੁਧਿਆਣਾ ਦਹਿਸ਼ਤਗਰਦੀ ਦਾ ਅੱਡਾ ਬਣਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਡਿਵੀਜ਼ਨ ਨੰਬਰ 3 ਤੋਂ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਕੁੱਝ ਹਥਿਆਰਬੰਦ ਮੁਲਜ਼ਮਾਂ ਨੇ ਇਲਾਕੇ ਵਿੱਚ ਖੜ੍ਹੀਆਂ ਦਰਜਨਾਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਜਿਸ ਦੀ ਸ਼ਿਕਾਇਤ ਲੈ ਕੇ ਇਲਾਕਾ ਵਾਸੀ ਪੁਲਿਸ ਕੋਲ ਗਏ। ਪੂਰਾ ਦਿਨ ਲੰਘ ਜਾਣ ਦੇ ਬਾਵਜੂਦ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮਜ਼ਬੂਰਨ ਇਲਾਕਾ ਵਾਸੀਆਂ ਨੂੰ ਧਰਨਾ ਲਾਉਣਾ ਪਿਆ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਅਣਪਛਾਤੇ ਮੁਲਜ਼ਮਾਂ ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਹੈ।

ABOUT THE AUTHOR

...view details