ਅਧਿਆਪਕ ਰੈਗੁਲਰ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਦਿੱਤਾ ਝਟਕਾ - ਪਾਰਟ ਟਾਈਮ ਲੈਕਚਰਾਰ
🎬 Watch Now: Feature Video
ਪਟੀਸ਼ਨਕਰਤਾ ਗਰੀਮਾ ਪੀਐੱਚਡੀ ਸਕਾਲਰ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੰਤਜ਼ਾਰ ਕਰ ਰਿਹਾ ਹੈ ਪੰਜਾਬ ਸਰਕਾਰ ਖ਼ਾਲੀ ਪੋਸਟਾਂ ਨੂੰ ਭਰਨ ਦੇ ਲਈ ਐਡਵਰਟਾਈਜ਼ਮੈਂਟ ਕੱਢਣ ਤੇ ਉਨ੍ਹਾਂ ਦੀ ਤਰ੍ਹਾਂ ਪੜ੍ਹੇ ਲਿਖੇ ਤੇ ਕੁਆਲੀਫਾਈਡ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਪਰ ਪੰਜਾਬ ਸਰਕਾਰ ਗ਼ੈਰ ਕਾਨੂੰਨੀ ਤਰੀਕੇ ਨਾਲ਼ ਗੈਸਟ, ਪਾਰਟ ਟਾਈਮ ਤੇ ਐਡਹਾਕ ਲੈਕਚਰਾਰਜ਼ ਨੂੰ ਰੈਗੂਲਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।