ਪੰਜਾਬ

punjab

ਆਪਣਾ ਹੰਕਾਰ ਛੱਡ ਕੇ ਢੱਡਰੀਆਂ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਨ: ਲੌਂਗੋਵਾਲ

By

Published : Feb 4, 2020, 8:01 PM IST

ਲਹਿਰਾਗਾਗਾ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਲਗਾਏ ਗਏ ਦੀਵਾਨਾਂ ਤੋਂ ਪਹਿਲਾਂ ਹੋਏ ਵਿਵਾਦ 'ਤੇ ਰਣਜੀਤ ਸਿੰਘ ਨੇ ਸਿੱਧਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਹਨ। ਇਸ 'ਤੇ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਢੱਡਰੀਆਂ ਵਾਲੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਇੱਕ ਗੁਰਸਿੱਖ ਨੂੰ ਇਸ ਤਰੀਕੇ ਦੇ ਇਲਜ਼ਾਮ ਲਗਾਉਣਾ ਸ਼ੋਭਾ ਨਹੀਂ ਦਿੰਦਾ।

ABOUT THE AUTHOR

...view details