ਪੰਜਾਬ

punjab

By

Published : Oct 17, 2020, 6:51 AM IST

ETV Bharat / videos

ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਇੱਕ ਹੋਟਲ ਦੇ ਖਾਣੇ 'ਚ ਨਿਕਲਿਆ ਕਾਕਰੋਚ

ਅੰਮ੍ਰਿਤਸਰ: ਬੱਸ ਅੱਡੇ ਕੋਲ ਆਨੰਦ ਹੋਟਲ ਦੇ ਖਾਣੇ 'ਚ ਕਾਕਰੋਚ ਮਿਲਣ ਦੀ ਜਾਣਕਾਰੀ ਮਿਲੀ ਹੈ। ਨੌਜਵਾਨਾਂ ਵੱਲੋਂ ਜਦੋਂ ਇਸ ਗੱਲ ਦੀ ਸ਼ਿਕਾਇਤ ਕੀਤੀ ਗਈ ਤਾਂ ਹੋਟਲ ਮਾਲਿਕ ਦੇ ਕੰਨ 'ਤੇ ਜੂੰ ਨਾ ਸਰਕੀ ਤੇ ਮਾਲਿਕ ਵੱਲੋਂ ਖਾਣੇ ਦੇ ਬਿੱਲ ਨਾ ਦੇਣ ਦੀ ਗੱਲ ਕਹੀ ਗਈ। ਨੌਜਵਾਨਾਂ ਵੱਲੋਂ ਹੋਟਲ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ABOUT THE AUTHOR

...view details