ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ 'ਚ ਉਤਰੇ ਉਮੀਦਵਾਰਾਂ ਦੀ ਖਾਸ ਰਿਪੋਰਟ - Punjab Assembly Elections
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਾਲਾ ਆਖ਼ਰ ਦਿਨ ਚੜ ਗਿਆ ਏ...ਜਦੋਂ ਪੰਜਾਬ ਦੀ ਜਨਤਾ ਸਿਆਸਤ ਦਾ ਤਾਜ ਪਹਿਨਾਉਣ ਲਈ EVM ਵਿੱਚ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੈਦ ਕਰੇਗੀ। ਦੱਸ ਦਈਏ ਕਿ ਪੰਜਾਬ ਵਿੱਚ 117 ਵਿਧਾਨਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। 10 ਮਾਰਚ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਸੋ ਇਹ ਸਮਝ ਲਈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣ ਅਖਾੜੇ ਵਿੱਚ ਕਿੰਨੇ ਉਮੀਦਵਾਰ ਉਤਰੇ ਹਨ। ਕਿਹੜੇ ਵੱਡੇ ਚਿਹਰਿਆਂ ਦਾ ਆਪਸ 'ਚ ਮੁਕਾਬਲਾ ਰਹੇਗਾ, ਕਿੰਨੇ ਪੋਲਿੰਗ ਬੂਥ ਅਤੇ ਹੋਰ ਵੀ ਬਹੁਤ ਕੁੱਝ, ਜਿਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬੇਹਦ ਜ਼ਰੂਰੀ ਹੈ।
Last Updated : Feb 3, 2023, 8:17 PM IST