ਪੰਜਾਬ

punjab

ਬਠਿੰਡਾ ਵਿਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

By

Published : Mar 3, 2022, 11:58 AM IST

Updated : Feb 3, 2023, 8:18 PM IST

ਬਠਿੰਡਾ:ਬਠਿੰਡਾ ਵਿਖੇ ਅੱਜ ਸ਼ਿਵਰਾਤਰੀ ਮੌਕੇ ਸ਼ਿਵਭਗਤਾਂ ਨੇ ਸ਼ਿਵਲਿੰਗ ਤੇ ਅਭਿਸ਼ੇਕ ਕੀਤਾ ਤੇ ਮੁਰਾਦਾਂ ਮੰਗੀਆਂ। ਇਸ ਮੌਕੇ ਮੰਦਰਾਂ ਵਿਚ ਵੇਖਣ ਨੂੰ ਭਾਰੀ ਰੌਣਕਾਂ ਲੱਗੀਆਂ (shivratri celebrated in bathinda)। ਸੁਰੱਖਿਆ ਨੂੰ ਲੈ ਕੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ (tight security arrangements were made) ਸਨ ਅਤੇ ਮੰਦਰ ਦੇ ਮੁੱਖ ਗੇਟ ਤੇ ਸਕੈਨਰ ਲਗਾ ਕੇ ਭਗਤਾਂ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਸੀ। ਬਠਿੰਡਾ ਦੇ ਮਹਿਣਾ ਚੌਕ ਵਿਚਲੇ ਮੰਦਰ ਦੇ ਪੁਜਾਰੀਆਂ ਨੇ ਦੱਸਿਆ ਕਿ ਇਹ ਪ੍ਰਾਚੀਨ ਮੰਦਰ ਹੈ ਅਤੇ ਸ਼ਿਵਰਾਤਰੀ ਮੌਕੇ ਜੋ ਵੀ ਭਗਤ ਇਸ ਮੰਦਰ ਵਿੱਚ ਮੰਨਤ ਮੰਗੇਗਾ ਉਸ ਦੀ ਮੰਨਤ ਪੂਰੀ ਹੋਵੇਗੀ ਅਤੇ ਇੱਕ ਸਾਲ ਦੇ ਪੂਜਾ ਪਾਠ ਤੇ ਬਰਾਬਰ ਸ਼ਿਵਰਾਤਰੀ ਦੇ ਦਿਨ ਪਾਠ ਪੂਜਾ ਕੀਤੀ ਗਈ।
Last Updated : Feb 3, 2023, 8:18 PM IST

ABOUT THE AUTHOR

...view details