ਪੰਜਾਬ

punjab

ETV Bharat / videos

ਹੇਟ ਕ੍ਰਾਇਮ ਦੇ ਚਲਦੇ ਮਾਰੇ ਗਏ ਬਲਬੀਰ ਸਿੰਘ ਸੋਢੀ ਦਾ ਪਰਿਵਾਰ ਸੱਚਖੰਡ ਵਿਖੇ ਹੋਇਆ ਨਤਮਸਤਕ - ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਿਆ

By

Published : Dec 3, 2022, 5:29 PM IST

Updated : Feb 3, 2023, 8:34 PM IST

9/11 ਨੂੰ ਅਮਰੀਕਾ ਵਿੱਚ ਹੋਏ ਹਾਦਸੇ ਤੋਂ ਬਾਅਦ ਹੇਟ ਕ੍ਰਾਇਮ (Hate crime after the accident in America) ਦੇ ਚੱਲਦੇ ਮਾਰੇ ਗਏ ਬੇਕਸੂਰ ਸਿੱਖ ਬਲਬੀਰ ਸਿੰਘ (Innocent Sikh Balbir Singh was killed) ਦਾ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ (family reached Sri Akal Takht Sahib ) ਦੇ ਜਥੇਦਾਰ ਵੱਲੋ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਮ੍ਰਿਤਕ ਬਲਬੀਰ ਸਿੰਘ ਦੇ ਭਰਾ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ 9/11 ਦੇ ਹਮਲੇ ਤੋ ਬਾਦ ਹੇਟ ਕ੍ਰਾਇਮ ਵਿਚ ਨਜਾਇਜ਼ ਮਾਰੇ ਗਏ ਸਿੱਖ ਬਲਬੀਰ ਸਿੰਘ ਦੀ ਮੌਤ ਨੂੰ ਅਮਰੀਕੀ ਸਰਕਾਰ ਨੇ ਭੁੱਲ ਨੂੰ ਸੁਧਾਰਨ ਲਈ ਵਾਸ਼ਿੰਗਟਨ ਡੀਸੀ ਵਿਖੇ ਉਸਦਾ ਬੁੱਤ ਬਣਾਇਆ ਅਤੇ ਉਸ ਉੱਤੇ ਦਸਤਾਰ ਸ਼ਸ਼ੋਭਿਤ ਕੀਤੀ ਗਈ ਹੈ।
Last Updated : Feb 3, 2023, 8:34 PM IST

ABOUT THE AUTHOR

...view details