ਨਾਭੇ ਦਾ ਰਣਜੋਧ ਸਿੰਘ 3 ਪੀੜ੍ਹੀਆਂ ਤੋਂ ਕਰ ਰਿਹੈ ਪੰਜਾਬੀ ਸੱਭਿਆਚਾਰ ਦੀ ਸੇਵਾ
ਨਾਭਾ ਦਾ ਰਹਿਣ ਵਾਲਾ ਰਣਜੋਧ ਸਿੰਘ ਜੋ ਕਿ 21-22 ਤਰ੍ਹਾਂ ਦੇ ਲੋਕ-ਸਾਜ਼ ਵਜਾ ਲੈਂਦਾ ਹੈ। ਰਣਜੋਧ ਸਿੰਘ ਜੋ ਕਿ ਲੋਕ-ਸੰਗੀਤ ਦੀ ਸੇਵਾ 3 ਪੀੜੀਆਂ ਤੋ ਕਰ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਸਾਰੰਗੀ, ਬੀਨ, ਤੂੰਬੀ, ਬੁੱਗਚੂ, ਢੱਡ ਅਤੇ ਹਰਮੋਨੀਅਮ ਕਈ ਤਰ੍ਹਾਂ ਦੇ ਸਾਜ਼ ਵਜਾ ਲੈਂਦਾ ਹੈ।
TAGGED:
sa