ਪੰਜਾਬ

punjab

ETV Bharat / state

ਈਦ ਮੌਕੇ ਮਲੇਰਕੋਟਲਾ 'ਚ ਵੱਡੀ ਵਾਰਦਾਤ

ਸੋਮਵਾਰ ਈਦ ਮੌਕੇ ਬਾਅਦ ਦੁਪਹਿਰ 4 ਵਜੋ ਮਲੇਰਕੋਟਲਾ ਦੇ ਜਮਾਲਪੁਰ ਮਹੁੱਲੇ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦਾ ਨਾਂਅ ਸ਼ਮਸ਼ਾਦ ਦੱਸਿਆ ਦਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : May 25, 2020, 11:52 PM IST

ਮਲੇਰਕੋਟਲਾ: ਸੋਮਵਾਰ ਈਦ ਮੌਕੇ ਬਾਅਦ ਦੁਪਹਿਰ 4 ਵਜੋ ਮਲੇਰਕੋਟਲਾ ਦੇ ਜਮਾਲਪੁਰ ਮਹੁੱਲੇ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਮਸ਼ਾਦ ਵਜੋਂ ਹੋਈ ਹੈ।

ਵੀਡੀਓ

ਹਮਲੇ 'ਚ ਜਖ਼ਮੀ ਹੋਏ ਵਿਆਕਤੀ ਨੂੰ ਸਰਕਰੀ ਹਸਪਤਾਲ ਮਲੇਰਕੋਟਲਾ ਲਿਆਂਦਾ ਗਿਆ ਤਾਂ ਡਾਕਟਰ ਹੇਮੰਤ ਨੇ ਦੱਸਿਆ ਕਿ ਸ਼ਮਸ਼ਾਦ ਨੂੰ ਜਦੋਂ ਇਲਾਜ ਲਈ ਇਥੇ ਲਿਆਂਦਾ ਗਿਆ, ਤਾਂ ਰਸਤੇ ਦੇ 'ਚ ਹੀ ਉਸ ਦੀ ਮੌਤ ਹੋ ਗਈ। ਡਾਕਟਰ ਦਾ ਕਹਿਣਾ ਹੈ ਕਿ ਸਰੀਰ 'ਤੇ ਕਈ ਜਖ਼ਮ ਹਨ। ਪੋਸਟਮਾਰਟਮ ਤੋਂ ਬਾਅਦ ਹੀ ਅੱਗੇ ਦੀ ਜਾਣਕਾਰੀ ਦੇ ਸਕਾਂਗੇ।

ਦੂਜੇ ਪਾਸੇ ਜਖ਼ਮੀ ਅਲਮ ਨੇ ਦੱਸਿਆ ਕਿ ਪੁਰਾਣੀ ਰੰਜ਼ਿਸ ਕਾਰਨ ਲੜਾਈ ਹੋਈ ਹੈ। ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details