ਪੰਜਾਬ

punjab

By

Published : Dec 10, 2019, 10:02 AM IST

ETV Bharat / state

14 ਸਾਲਾ ਨਾਬਾਲਿਗ ਕੁੜੀ ਦਾ ਕਰਵਾਇਆ ਗਿਆ ਜ਼ਬਰਨ ਵਿਆਹ, ਮਾਮਲਾ ਦਰਜ

ਬਠਿੰਡਾ ਵਿੱਚ ਇੱਕ 14 ਸਾਲਾ ਨਾਬਾਲਿਗ ਕੁੜੀ ਦਾ ਜਬਰਨ ਵਿਆਹ ਕਰਵਾ ਦਿੱਤਾ ਗਿਆ। ਜਿਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Forced marriage of 14 year old minor girl
ਫ਼ੋਟੋ

ਬਠਿੰਡਾ: ਪਿੰਡ ਮੰਡੀ ਕਲਾਂ ਵਿਖੇ 14 ਸਾਲਾ ਇੱਕ ਨਾਬਾਲਿਗ ਕੁੜੀ ਦਾ ਜਬਰਨ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਾਬਾਲਿਗ ਬੱਚੀ ਦੇ ਦਾਦਾ ਦੱਮਣ ਸਿੰਘ ਨੇ ਦੱਸਿਆ ਕਿ ਕੁੜੀ ਦਾ ਵਿਆਹ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਹੋਇਆ ਸੀ। ਪੁਲਿਸ ਨੇ ਕੁੜੀ ਦੇ ਦਾਦਾ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਹੈ।

ਹੋਰ ਜਾਣਕਾਰੀ ਲਈ ਇੰਤਜ਼ਾਰ ਕਰੋਂ...

ABOUT THE AUTHOR

...view details