ਪੰਜਾਬ

punjab

By

Published : Feb 13, 2019, 2:10 PM IST

ETV Bharat / state

ਬਠਿੰਡਾ ਝੀਲ ਤੋਂ ਮਿਲੀ ਔਰਤ ਦੀ ਲਾਸ਼

ਬਠਿੰਡਾ: ਬਠਿੰਡਾ ਥਰਮਲ ਪਲਾਂਟ ਵਿੱਚ ਬਣੀ 3 ਨੰਬਰ ਝੀਲ ਵਿਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਸਹਾਰਾ ਨੌਜਵਾਨ ਸੁਸਾਇਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕਿ ਲਾਸ਼ ਨੂੰ ਪਾਣੀ ਵਿੱਚੋਂ ਕੱਢ ਕਿ ਮੁੱਢਲੀ ਕਾਰਵਾਈ ਲਈ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

ਬਠਿੰਡਾ ਝੀਲ ਤੋਂ ਮਿਲੀ ਔਰਤ ਦੀ ਲਾਸ਼

ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਉਮਰ ਤਕਰੀਬਨ 50 ਸਾਲ ਦੇ ਕਰੀਬ ਹੈ। ਇਸ ਤੋਂ ਇਲਾਵਾ ਔਰਤ ਦੀ ਸ਼ਨਾਖ਼ਤ ਅਤੇ ਘਟਨਾ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਹੈ।

ਬਠਿੰਡਾ ਝੀਲ ਤੋਂ ਮਿਲੀ ਔਰਤ ਦੀ ਲਾਸ਼

ਦੱਸਣਯੋਗ ਹੈ ਕਿ ਬੀਤੇ ਦਿਨ ਵੀ ਇੱਕ ਪ੍ਰਵਾਸੀ ਨੌਜਵਾਨ ਦੀ ਝੀਲ ਵਿੱਚੋਂ ਲਾਸ਼ ਮਿਲੀ ਸੀ। ਇਸ ਤੋਂ ਪਹਿਲਾਂ ਵੀ ਇੱਕ ਹਫ਼ਤੇ ਦੇ ਵਿੱਚ ਝੀਲ 'ਚ ਡੁੱਬਣ ਕਾਰਨ 3-4 ਮੌਤਾਂ ਹੋ ਚੁੱਕੀਆਂ ਹਨ।

ABOUT THE AUTHOR

...view details