ਪੰਜਾਬ

punjab

By

Published : Apr 19, 2021, 5:18 PM IST

ETV Bharat / state

ਬਠਿੰਡਾ 'ਚ ਕੋਰੋਨਾ ਦਾ ਕਹਿਰ ਇੱਕ ਦਿਨ 'ਚ 7 ਮੌਤਾਂ

ਬਠਿੰਡਾ ਵਿਖੇ ਫਟਿਆ ਕੋਰੋਨਾ ਬੰਬ ਇਕ ਦਿਨ ਵਿਚ ਹੋਈਆਂ ਕੋਰੋਨਾ ਨਾਲ ਸੱਤ ਮੌਤਾਂ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਕੀਤਾ ਗਿਆ ਸੱਤੋ ਮ੍ਰਿਤਕਾਂ ਦਾ ਅੰਤਿਮ ਸੰਸਕਾਰ

ਬਠਿੰਡਾ ਵਿਖੇ ਫਟਿਆ ਕੋਰੋਨਾ ਬੰਬ  ਇਕ ਦਿਨ ਵਿਚ ਹੋਈਆਂ ਸੱਤ ਮੌਤਾਂ
ਬਠਿੰਡਾ ਵਿਖੇ ਫਟਿਆ ਕੋਰੋਨਾ ਬੰਬ ਇਕ ਦਿਨ ਵਿਚ ਹੋਈਆਂ ਸੱਤ ਮੌਤਾਂ

ਬਠਿੰਡਾ:ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਲੋਕਾਂ ਦਾ ਕੋਰੋਨਾ ਚੈੱਕਅਪ ਕੀਤਾ ਜਾ ਰਿਹਾ ਹੈ।

ਬਠਿੰਡਾ 'ਚ ਕੋਰੋਨਾ ਦਾ ਕਹਿਰ ਇੱਕ ਦਿਨ 'ਚ 7 ਮੌਤਾਂ

ਵੈਕਸੀਨ ਲਗਾਈ ਜਾ ਰਹੀ ਹੈ ਲੇਕਿਨ ਫਿਰ ਵੀ ਇਹ ਮਹਾਂਵਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਬਾਰੇ ਬੋਲਦੇ ਹੋਏ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ। ਉਦੋਂ ਤੋਂ ਉਨ੍ਹਾਂ ਵੱਲੋਂ ਮ੍ਰਿਤਕਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸੱਤ ਕੋਰੋਨਾ ਪੁਸ਼ਟੀ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਉਹ ਆਪਣੇ ਵੱਲੋਂ ਹੀ ਉਹ ਮ੍ਰਿਤਕਾਂ ਦਾ ਸੰਸਕਾਰ ਕਰਦੇ ਹਨ।

ABOUT THE AUTHOR

...view details