ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਫੈਸ਼ਨ ਅਤੇ ਸਟਾਈਲ ਨਾਲ ਆਪਣੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੀ ਹੈ। ਫਿਲਹਾਲ ਪ੍ਰਿਯੰਕਾ ਚੋਪੜਾ ਲੰਡਨ ’ਚ ਆਪਣਾ ਸਮਾਂ ਬਤੀਤ ਕਰ ਰਹੀ ਹੈ।
ਲੰਡਨ ਚ ਘੁੰਮਦੇ ਹੋਏ ਪ੍ਰਿਯੰਕਾ ਚੋਪੜਾ ਨੇ ਸੈਲਫੀ ਸ਼ੇਅਰ ਕੀਤੀ ਹੈ। ਇਸ ਸੈਲਫੀ ਚ ਉਨ੍ਹਾਂ ਨੇ ਲਿਖਿਆ ਕਿ ਉਹ ਨਿੰਬੂ ਪਾਣੀ ਬਣਾ ਰਹੀ ਹੈ। ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ।
ਲੰਡਨ ਦੀਆਂ ਸੜਕਾਂ ’ਤੇ ਨਿੰਬੂ ਪਾਣੀ ਬਣਾ ਰਹੀ ਪ੍ਰਿਯੰਕਾ ਚੋਪੜਾ, ਦੇਖੋ ਤਸਵੀਰਾਂ ਇਹ ਵੀ ਪੜੋ: ਕੀ ਤੁਸੀਂ ਦੇਖਿਆ ਪ੍ਰਿਯੰਕਾ ਚੋਪੜਾ ਦਾ ਇਹ ਖਾਸ ਟੈਟੂ ?
ਇਸ ਦੌਰਾਨ ਦੀਆਂ ਤਸਵੀਰਾਂ ’ਚ ਪ੍ਰਿਯੰਕਾ ਚੋਪੜਾ ਨੇ ਯੇਲੋ ਅਤੇ ਗ੍ਰੀਨ ਰੰਗ ਦੀ ਟੀ-ਸ਼ਰਟ ਅਤੇ ਮੈਚਿੰਗ ਸਨਗਲਾਸੇਸ ਪਾਏ ਹੋਏ ਹਨ। ਉਨ੍ਹਾਂ ਦੇ ਬਾਲ ਖੁੱਲ੍ਹੇ ਹੋਏ ਹਨ। ਆਪਣੀ ਇਸ ਸੈਲਫੀ ਨੂੰ ਸ਼ੇਅਰ ਕਰਦੇ ਹੋਏ ਨਿੰਬੂ ਪਾਣੀ ਬਣਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਨਿੰਬੂ ਅਤੇ ਹਾਰਟ ਇਮੋਜੀ ਲਗਾਈ ਹੋਈ ਹੈ।
ਇਹ ਵੀ ਪੜੋ: HAPPY BIRTHDAY: ਕਦੇ ਇਨ੍ਹਾਂ ਸਿਤਾਰਿਆਂ ਨਾਲ ਸੀ ਪ੍ਰਿਯਕਾ ਚੋਪੜਾ ਨੂੰ ਪਿਆਰ