ਨਵੀਂ ਦਿੱਲੀ: ਓਪੋ ਏ-53 ਸਮਾਰਟਫ਼ੋਨ ਯੂਜ਼ਰਸ ਨੂੰ ਬਹਿਤਰੀਨ ਅਨੁਭਵ ਕਰਵਾਉਣ ਲਈ ਬਣਾਇਆ ਗਿਆ ਹੈ। ਉਪੋ ਨੇ ਮੰਗਲਵਾਰ ਨੂੰ ਟਵੀਟ ਕਰਕੇ ਸਮਰਟਫ਼ੋਨ ਦੇ ਫੀਚਰ ਦੇ ਬਾਰੇ ਜਾਣਕਾਰੀ ਦਿੱਤੀ ਹੈ।
OPPO A53 ਸਮਾਰਟਫ਼ੋਨ ਭਾਰਤ ਵਿੱਚ ਲਾਂਚ - ਓਪੋ ਏ53
ਚੀਨੀ ਸਮਾਰਟਫ਼ੋਨ ਨਿਰਮਾਤਾ ਓਪੋ ਨੇ ਭਾਰਤ ਵਿੱਚ ਨਵਾਂ ਸਮਾਰਟਫ਼ੋਨ ਏ53 ਲਾਂਚ ਕੀਤਾ ਹੈ। ਟ੍ਰਿਪਲ ਰੀਅਰ ਕੈਮਰਾ ਸੈਟਅਪ ਦੇ ਨਾਲ ਆਉਣ ਵਾਲੇ ਇਸ ਸਮਾਰਟਫ਼ੋਨ ਦੀ ਸ਼ੁਰੂਆਤੀ ਕੀਮਤ 12,990 ਰੁਪਏ ਹੈ।
ਤਸਵੀਰ
ਕੰਪਨੀ ਨੇ ਕਿਹਾ ਹੈ ਕਿ ਗਾਹਕ ਕ੍ਰੈਡੀਟ ਤੇ ਡੈਬਿਟ ਕਰਡ ਉੱਤੇ 5 ਫ਼ੀਸਦੀ ਕੈਸ਼ਬੈਕ ਦਾ ਲਾਭ ਲੈ ਸਕਦੇ ਹਨ। ਨਾਲ ਹੀ ਜੀਰੋ (0) ਡਾਊਨ ਪੇਮੈਂਟ ਫਾਇਨਾਂਸ ਸਕੀਮ ਦੇ ਨਾਲ 6 ਮਹੀਨੇ ਤੱਕ ਨੋ-ਕੋਸਟ ਈਐਮਆਈ ਦਾ ਲਾਭ ਵੀ ਮਿਲ ਰਿਹਾ ਹੈ।