ਅੰਮ੍ਰਿਤਸਰ:ਜਿਥੇ ਇੱਕ ਪਾਸੇ ਪੰਜਾਬ ਕਾਂਗਰਸ ਵਿਚਾਲੇ ਕਾਟੋ ਕਲੇਸ਼ ਚੱਲ ਰਿਹਾ ਹੈ ਉਥੇ ਹੀ 2022 ਦੀਆਂ ਚੋਣਾਂ ਨੂੰ ਲੈ ਕੇ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ’ਚ ਕੈਪਟਨ ਅਮਰਿੰਦਰ ਸਿੰਘ ਦੇ ਬੋਰਡ ਲਗਾਏ ਗਏ ਹਨ। ਜਦੋਂ ਇਸ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਾਗਰਸ ਪੂਰੇ ਦੇਸ਼ ਵਿੱਚ ਇੱਕ ਪਰਿਵਾਰ ਹੈ, ਜੇਕਰ ਕੋਈ ਮੱਤ ਭੇਦ ਹੋ ਵੀ ਗਿਆ ਤਾਂ ਉਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜੋ: 98 ਸਾਲਾ ਬਾਪੂ ਨੇ ਪੂਰੇ ਦੇਸ਼ ‘ਚ ਮਨਵਾਇਆ ਆਪਣੀ ਖੇਡ ਦਾ ਲੋਹਾ