ਪੰਜਾਬ

punjab

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਅਰਦਾਸ

By

Published : Feb 28, 2022, 7:37 AM IST

Updated : Feb 28, 2022, 12:53 PM IST

BREAKING NEWS
BREAKING NEWS

12:51 February 28

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਰਖਵਾਇਆ ਪਾਠ

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਅਰਦਾਸ

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਰਖਵਾਇਆ ਪਾਠ

ਸ੍ਰੀ ਅਖੰਡ ਪਾਠ ਸਾਹਿਬ ਦੀ ਕੀਤੀ ਅਰੰਭਤਾ

ਗੁਰਦੁਆਰਾ ਬੰਗਲਾ ਸਾਹਿਬ 'ਚ ਰੱਖਿਆ ਪਾਠ

09:50 February 28

ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਝੜਪ

ਪੱਛਮ ਬੰਗਾਲ 'ਚ ਭਾਜਪਾ ਵਲੋਂ ਬੰਦ ਦਾ ਸੱਦਾ

ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਣਾ ਦਾ ਸੱਦਾ

ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਝੜਪ

ਪੱਛਮ ਬੰਗਾਲ ਭਾਜਪਾ ਪ੍ਰਧਾਨ ਨੇ ਪੁਲਿਸ 'ਤੇ ਲਗਾਏ ਇਲਜ਼ਾਮ

ਕਿਹਾ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਦੀ ਕੀਤੀ ਕੁੱਟਮਾਰ

09:47 February 28

ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਣਾ ਦਾ ਸੱਦਾ

ਪੱਛਮ ਬੰਗਾਲ 'ਚ ਭਾਜਪਾ ਵਲੋਂ ਬੰਦ ਦਾ ਸੱਦਾ

ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਣਾ ਦਾ ਸੱਦਾ

ਰਾਜ ਦੀਆਂ ਨਾਗਰਿਕ ਚੋਣਾਂ ਵਿੱਚ ਕਥਿਤ ਹਿੰਸਾ ਦੇ ਵਿਰੋਧ 'ਚ ਬੰਦ

ਹੁਗਲੀ ਰੇਲਵੇ ਸਟੇਸ਼ਨ 'ਤੇ ਧਰਨਾ ਲਗਾ ਰੋਕੀ ਟ੍ਰੇਨ

07:28 February 28

ਮਨੀਪੁਰ 38 ਵਿਧਾਨਸਭਾ ਹਲਕਿਆਂ 'ਤੇ ਹੋ ਰਹੀ ਵੋਟਿੰਗ

ਮਨੀਪੁਰ ਪਹਿਲੇ ਪੜਾਅ ਦੀਆਂ ਵੋਟਾਂ ਅੱਜ

ਮਨੀਪੁਰ 38 ਵਿਧਾਨਸਭਾ ਹਲਕਿਆਂ 'ਤੇ ਹੋ ਰਹੀ ਵੋਟਿੰਗ

38 ਸੀਟਾਂ 'ਤੇ 173 ਉਮੀਦਵਾਰ ਚੋਣ ਮੈਦਾਨ 'ਚ

Last Updated : Feb 28, 2022, 12:53 PM IST

ABOUT THE AUTHOR

...view details