ਪੰਜਾਬ

punjab

By

Published : Mar 17, 2022, 9:29 AM IST

Updated : Mar 17, 2022, 12:59 PM IST

ETV Bharat / bharat

ਘੱਟਗਿਣਤੀ ਵਿਕਾਸ ਨਿਗਮ ਦੇ ਸਿਰਫ ਇੱਕ ਮੁਸਲਿਮ ਚੇਅਰਮੈਨ ਦੀ ਨਿਯੁਕਤੀ ਦੇ ਖਿਲਾਫ ਕਰਨਾਟਕ ਸਰਕਾਰ ਨੂੰ SC ਨੋਟਿਸ

Punjab Latest News
Punjab Latest News

12:59 March 17

ਘੱਟਗਿਣਤੀ ਵਿਕਾਸ ਨਿਗਮ ਦੇ ਸਿਰਫ ਇੱਕ ਮੁਸਲਿਮ ਚੇਅਰਮੈਨ ਦੀ ਨਿਯੁਕਤੀ ਦੇ ਖਿਲਾਫ ਕਰਨਾਟਕ ਸਰਕਾਰ ਨੂੰ SC ਨੋਟਿਸ

ਘੱਟਗਿਣਤੀ ਵਿਕਾਸ ਨਿਗਮ ਦੇ ਸਿਰਫ ਇੱਕ ਮੁਸਲਿਮ ਚੇਅਰਮੈਨ ਦੀ ਨਿਯੁਕਤੀ ਦੇ ਖਿਲਾਫ ਕਰਨਾਟਕ ਸਰਕਾਰ ਨੂੰ SC ਨੋਟਿਸ

11:34 March 17

ਈਡੀ ਨੇ ਕੋਲਾ ਘੁਟਾਲੇ ਵਿੱਚ ਟੀਐਮਸੀ ਦੇ ਅਭਿਸ਼ੇਕ ਬੈਨਰਜੀ ਤੇ ਉਨ੍ਹਾਂ ਦੀ ਪਤਨੀ ਨੂੰ ਮੁੜ ਭੇਜਿਆ ਸੰਮਨ

10:18 March 17

24 ਘੰਟਿਆਂ ਵਿੱਚ 2,539 ਨਵੇਂ ਮਾਮਲੇ ਆਏ ਸਾਹਮਣੇ, 60 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,539 ਨਵੇਂ ਮਾਮਲੇ ਆਏ ਸਾਹਮਣੇ

4,491 ਲੋਕ ਹੋਏ ਠੀਕ

60 ਲੋਕਾਂ ਦੀ ਹੋਈ ਮੌਤ

09:44 March 17

ਬ੍ਰਿਟਿਸ਼ ਵਿਦੇਸ਼ ਸਕੱਤਰ ਲਿਜ਼ ਟਰਸ ਮਾਰਚ ਦੇ ਅੰਤ ਤੱਕ ਭਾਰਤ ਦਾ ਕਰਨਗੇ ਦੌਰਾ

09:21 March 17

ਐਲੋਨ ਮਸਕ ਨੇ ਐਂਡੇਵਰ ਬੋਰਡ ਆਫ ਡਾਇਰੈਕਟਰਜ਼ ਤੋਂ ਦਿੱਤਾ ਅਸਤੀਫਾ

Last Updated : Mar 17, 2022, 12:59 PM IST

ABOUT THE AUTHOR

...view details