1.ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਜ 10:30 ਵਜੇ ਸੁਣਾਵੇਗੀ ਫ਼ੈਸਲਾ
2.ਬਲਵੰਤ ਸਿੰਘ ਮੁਲਾਤਾਨੀ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਪੇਸ਼ੀ ਅੱਜ
3.ਪੰਜਾਬ ਵਿੱਚ ਸਾਲ 2020-21 ਦਾ ਜਾਇਦਾਦ ਕਰ 10 ਫ਼ੀਸਦੀ ਛੋਟ (ਰੀਬੇਟ) ਨਾਲ ਅਦਾ ਕਰਨ ਦਾ ਅੱਜ ਆਖ਼ਰੀ ਮੌਕਾ
4.ਕੰਬਾਈਨ ਹਾਰਵੈਸਟਰ 'ਤੇ ਸੁਪਰ ਐਸ.ਐਮ.ਐਸ ਲਗਵਾਉਣ ਹਿੱਤ ਸਬਸਿਡੀ ਦਰਖ਼ਾਸਤਾਂ ਦੇਣ ਦਾ ਅੱਜ ਆਖ਼ਰੀ ਦਿਨ
5.ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,12,460 ਤੋਂ ਪਾਰ, 92,277 ਲੋਕ ਹੋਏ ਠੀਕ, ਜਦਕਿ 3359 ਦੀ ਮੌਤ
ਅੱਜ ਇਨ੍ਹਾਂ ਖ਼ਬਰਾਂ 'ਤੇ ਰਹੇਗੀ ਖ਼ਾਸ ਨਜ਼ਰ 6.ਹੌਂਡਾ ਭਾਰਤੀ ਅੱਜ ਲਾਂਚ ਕਰੇਗੀ ਮੋਟਰਸਾਈਕਲ ਹੌਂਡਾ ਹਾਈਨੈਸ, 400 ਸੀਸੀ ਦੀ ਕੀਮਤ 2.5 ਲੱਖ ਰੁਪਏ ਹੋ ਸਕਦੀ ਹੈ।
7.ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਵੀਰਵਾਰ ਨੂੰ ਕਰਨਗੇ ਮੀਟਿੰਗ
8.ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਨਿੱਜੀ ਸਕੂਲਾਂ ਵੱਲੋਂ ਵਾਧੂ ਫ਼ੀਸਾਂ ਵਸੂਲਣ ਦੇ ਮਾਮਲੇ ਵਿੱਚ ਸੁਣਵਾਈ ਵੀਰਵਾਰ ਨੂੰ
9.ਆਈਪੀਐਲ 2020- ਅੱਜ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਹੋਵੇਗੀ ਟੱਕਰ
10.ਭਾਰਤੀ ਗੀਤਕਾਰ ਸ਼ਾਂਤਨੂੰ ਮੁਖਰਜੀ ਉਰਫ਼ ਸ਼ਾਨ 47 ਸਾਲ ਦੇ ਹੋਏ। 1989 ਵਿੱਚ 17 ਸਾਲ ਦੀ ਛੋਟੀ ਉਮਰੇ ਕੀਤਾ ਸੀ ਕਰੀਅਰ ਸ਼ੁਰੂ।