ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਮੰਗਲਵਾਰ 7 ਮਈ ਨੂੰ ਮੇਟ ਗਾਲਾ 2024 ਵਿੱਚ ਸ਼ਿਰਕਤ ਕੀਤੀ।. 'ਗੰਗੂਬਾਈ ਕਾਠੀਆਵਾੜੀ' ਨੇ ਮੇਟ ਗਾਲਾ 2024 ਵਿੱਚ ਸਬਿਆਸਾਚੀ ਸਾੜ੍ਹੀ ਪਹਿਨ ਕੇ ਸ਼ਿਰਕਤ ਕੀਤੀ।. ਈਵੈਂਟ ਦੀ ਥੀਮ 'ਦਿ ਗਾਰਡਨ ਆਫ ਟਾਈਮ' ਨੂੰ ਧਿਆਨ 'ਚ ਰੱਖਦੇ ਹੋਏ ਉਸ ਨੇ ਇੱਕ ਖੂਬਸੂਰਤ ਫਲੋਰਲ ਸਾੜੀ ਚੁਣੀ।. ਹਾਲ ਹੀ 'ਚ ਅਦਾਕਾਰਾ ਨੇ ਕੁਝ ਤਾਜ਼ਾ ਤਸਵੀਰਾਂ ਦੀ ਲੜੀ ਸ਼ੇਅਰ ਕੀਤੀ ਹੈ।. ਜਿਵੇਂ ਹੀ ਆਲੀਆ ਨੇ ਪੋਸਟ ਸ਼ੇਅਰ ਕੀਤੀ ਸੈਲੇਬਸ ਅਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।. ਆਲੀਆ ਦੀ ਭੈਣ ਸ਼ਾਹੀਨ ਭੱਟ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।. ਇਸ ਸਾਲ ਦੇ ਮੇਟ ਗਾਲਾ ਲਈ ਡਰੈੱਸ ਕੋਡ 'ਦਿ ਗਾਰਡਨ ਆਫ ਟਾਈਮ' ਹੈ।. ਮੇਟ ਗਾਲਾ ਈਵੈਂਟ 6 ਮਈ 2024 ਤੋਂ ਨਿਊਯਾਰਕ ਸਿਟੀ ਵਿੱਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਸ਼ੁਰੂ ਹੋਇਆ ਹੈ।. ਇਸ ਈਵੈਂਟ 'ਚ ਆਲੀਆ ਭੱਟ ਤੋਂ ਇਲਾਵਾ ਕਾਇਲੀ ਜੇਨਰ. ਕੋਲੰਬੀਆ ਦੀ ਗਾਇਕਾ ਸ਼ਕੀਰਾ. ਅਰਿਆਨਾ ਗ੍ਰਾਂਡੇ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।. ਆਲੀਆ ਭੱਟ ਦੀ ਖਾਸ ਝਲਕ. ਆਲੀਆ ਭੱਟ. ਆਲੀਆ ਭੱਟ. ਆਲੀਆ ਭੱਟ. ਆਲੀਆ ਭੱਟ. ਆਲੀਆ ਭੱਟ. ਆਲੀਆ ਭੱਟ. ਆਲੀਆ ਭੱਟ