public Review: 'ਪਲ ਪਲ ਦਿਲ ਕੇ ਪਾਸ' ਦੇਖਣ ਆਏ ਦਰਸ਼ਕਾਂ ਦੀ ਅਜਿਹੀ ਰਹੀ ਪ੍ਰਤੀਕ੍ਰਿਆ - karan deol first film
🎬 Watch Now: Feature Video
ਮੁੰਬਈ: ਸੰਨੀ ਦਿਓਲ ਦੇ ਪੁੱਤ, ਕਰਨ ਦਿਓਲ ਦੀ ਪਹਿਲੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਨੇ ਸਿਨੇਮਾ ਘਰਾਂ 'ਚ ਦਸਤਕ ਦੇ ਦਿੱਤੀ ਹੈ ਤੇ ਨਾਲ ਹੀ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਫ਼ਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾਂ ਵੀ ਮਿਲਿਆ ਹੈ। ਆਓ ਫ਼ਿਲਮ ਵੇਖਣ ਤੋਂ ਬਾਅਦ ਦਰਸ਼ਕਾਂ ਦੀ ਪ੍ਰਤੀਕ੍ਰਿਆ ਜਾਣਦੇ ਹਾਂ......