ETV Bharat / state

2020 'ਚ ਅਕਾਲੀ ਦਲ ਹੋ ਜਾਵੇਗਾ ਖ਼ਤਮ: ਬਲਜਿੰਦਰ ਕੌਰ - 2020 'ਚ ਅਕਾਲੀ ਦਲ ਹੋ ਜਾਵੇਗੀ ਖ਼ਤਮ

ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ 'ਚ ਭਾਈਵਾਲ ਭਾਜਪਾ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ ਨੂੰ ਸਮਰਥਨ ਦਿੱਤਾ ਤੇ ਦੂਜੇ ਪਾਸੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨਸਭਾ ਨੇ ਇਸ ਵਿਰੱਧ ਮਤਾ ਪਾਸ ਕੀਤਾ। ਅਕਾਲੀਆਂ ਦੇ ਇਸ ਦੁਹਰੇ ਚਰਿੱਤਰ 'ਤੇ ਵਿਰੋਧੀ ਆਗੂ ਉਨ੍ਹਾਂ ਨੂੰ ਆੜੇ ਹੱਥੀਂ ਲੈ ਰਹੇ ਹਨ। ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਦੇ ਦੋਹਰੇ ਚਹਰੇ 'ਤੇ ਸਵਾਲ ਚੁੱਕੇ ਸੀ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਦੋਹਰੇ ਚਹਰੇ 'ਤੇ ਸਵਾਲ ਚੁੱਕੇ, ਤੇ ਕਿਹਾ ਕਿ ਜਲਦ ਹੀ 2020 'ਚ ਅਕਾਲੀ ਦਲ ਖ਼ਤਮ ਹੋ ਜਾਵੇਗੀ।

Baljinder Kaur
ਫ਼ੋਟੋ
author img

By

Published : Jan 18, 2020, 2:49 PM IST

ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਦੇ ਦੂਸਰੇ ਦਿਨ ਸੀ.ਏ.ਏ. ਦਾ ਵਿਰੋਧ ਕੀਤਾ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਤੇਜ਼ ਹੋ ਚੁੱਕੀ ਹੈ। ਜਿੱਥੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਦੇ ਦੋਹਰੇ ਚਿਹਰੇ 'ਤੇ ਸਵਾਲ ਚੁੱਕੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਦੋਹਰੇ ਚਿਹਰੇ 'ਤੇ ਸਵਾਲ ਚੁੱਕੇ ਹਨ।

ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਮੇਸ਼ਾ ਹੀ ਅਕਾਲੀ ਦਲ ਨੇ ਡਬਲ ਸਟੈਂਡਰਡ ਦੀ ਰਾਜਨੀਤੀ ਕਰਦੀ ਆ ਰਹੀ ਹੈ। ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਕੁਰਸੀ ਨੂੰ ਬਚਾਉਣ ਲਈ ਉੱਥੇ ਸੀ.ਏ.ਏ. ਦਾ ਸਮਰਥਨ ਕਰ ਰਹੀ ਹੈ।

ਵੀਡੀਓ

ਇਹ ਵੀ ਪੜ੍ਹੋ: ਅਕਾਲੀਆਂ ਨੂੰ ਇੱਕ ਪਾਸੇ ਵੋਟਾਂ ਦਾ ਤੇ ਦੂਜੇ ਪਾਸੇ ਹਰਸਿਮਰਤ ਬਾਦਲ ਕੁਰਸੀ ਦਾ ਸੀ ਡਰ: ਵੇਰਕਾ

ਅਕਾਲੀ ਦਲ ਪੰਜਾਬ ਵਿੱਚ ਵੋਟਾਂ ਲੈਣ ਲਈ ਅਤੇ ਆਪਣੀ ਰਾਜਨੀਤੀ ਦੇ ਲਈ ਸੀ.ਏ.ਏ ਦਾ ਵਿਰੋਧ ਕਰਦੇ ਹਨ। ਜਿਸ ਨਾਲ ਹੁਣ ਲੋਕ ਵੀ ਸਮਝਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ 2020 'ਚ ਜਲਦ ਹੀ ਅਕਾਲੀ ਦਲ ਖ਼ਤਮ ਹੋ ਜਾਵੇਗੀ।

Intro:ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਦੇ ਦੂਸਰੇ ਦਿਨ ਸੀ ਏ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਤੇਜ਼ ਹੋ ਚੁੱਕੀ ਹੈ ਜਿੱਥੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਦੇ ਇਸ ਦੋਹਰੇ ਚਿਹਰੇ ਤੇ ਸਵਾਲ ਚੁੱਕੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਅਕਾਲੀ ਦਲ ਤੇ ਸਵਾਲ ਚੁੱਕ ਰਹੇ ਨੇ

Body:ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਮੇਸ਼ਾ ਹੀ ਅਕਾਲੀ ਦਲ ਨੇ ਡਬਲ ਸਟੈਂਡਰਡ ਦੀ ਰਾਜਨੀ ਰਾਜਨੀਤੀ ਕੀਤੀ ਹੈ ਦਿੱਲੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਨੂੰ ਲੈ ਕੇ ਉੱਥੇ ਸੀ ਏ ਏ ਦਾ ਸਮਰਥਨ ਕਰਦੀ ਹੈ ਅਕਾਲੀ ਦਲ ਤੇ ਪੰਜਾਬ ਵਿੱਚ ਵੋਟਾਂ ਅਤੇ ਆਪਣੀ ਰਾਜਨੀਤੀ ਦੇ ਲਈ ਵਿਰੋਧ ਕਰਦੇ ਨੇ ਜਿਸ ਨੂੰ ਹੁਣ ਲੋਕ ਵੀ ਸਮਝਣ ਲੱਗ ਪਏ ਨੇ

ਬਲਜਿੰਦਰ ਕੌਰ ਨੇ ਦੇ ਮੁਤਾਬਿਕ ਜਲਦ ਅਕਾਲੀ ਦਲ ਖ਼ਤਮ ਹੋ ਜਾਵੇਗਾ

ਵਾਈਟ: ਬਲਜਿੰਦਰ ਕੌਰ, ਆਪ ਵਿਧਾਇਕਾਂ

Conclusion:ਤੁਹਾਨੂੰ ਦੱਸ ਦੇਈਏ ਕਿ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਐਕਟ ਦੇ ਵਿੱਚ ਸ਼ਾਮਲ ਕਰਨ ਦੇ ਲਈ ਅਕਾਲੀ ਦਲ ਲਗਾਤਾਰ ਮੰਗ ਕਰਦਾ ਆ ਰਿਹੈ ਤੇ ਪੰਜਾਬ ਦੇ ਵਿੱਚ ਨੋਹ ਮਾਸ ਦੇ ਇਸ ਰਿਸ਼ਤੇ ਦੇ ਵਿੱਚ caa ਕਾਰਨ ਆਈ ਦਰਾਰ ਦੇ ਨਾਲ ਹੁਣ ਕੀ ਰਾਜਨੀਤਿਕ ਹਾਲਾਤ ਕੀ ਬਣਦੇ ਨੇ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਧਾਇਸਿੱਕਾ ਵੱਲੋਂ ਅਕਾਲੀ ਦਲ ਦੇ ਇਸ ਦੋਹਰੇ ਚਿਹਰੇ ਨੂੰ ਲੈ ਕੇ ਸਿਆਸਤ ਭਖਣ ਲੱਗ ਪਈ ਐ
ETV Bharat Logo

Copyright © 2025 Ushodaya Enterprises Pvt. Ltd., All Rights Reserved.