ETV Bharat / state

ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸ਼ਰੇਆਮ ਨਸ਼ਾ, ਈਟੀਵੀ ਭਾਰਤ ਨੇ ਕੀਤਾ ਸਟਿੰਗ - drugs in CM city

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉੱਥੇ ਹੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਰੋੜ੍ਹੀ ਕੁੱਟ ਬਸਤੀ ਵਿੱਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ।

ਫ਼ੋਟੋ
author img

By

Published : Oct 16, 2019, 10:45 AM IST

ਪਟਿਆਲਾ: ਸ਼ਹਿਰ ਦੀ ਰੋੜ੍ਹੀ ਕੁੱਟ ਬਸਤੀ ਵਿੱਚ ਔਰਤਾਂ ਤੇ ਬੱਚਿਆਂ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਦੱਸ ਦਈਏ, ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਸੀ ਕਿ ਪਟਿਆਲਾ ਦੀ ਰੋੜ੍ਹੀ ਕੁੱਟ ਬਸਤੀ ਵਿੱਚ ਔਰਤਾਂ ਤੇ ਬੱਚਿਆਂ ਵੱਲੋਂ ਘਰ ਵਿੱਚ ਵੀ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਪੈਸਿਆਂ ਵਿੱਚ ਗਾਂਜਾ ਵਿੱਕ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਆਉਂਦਾ ਹੈ, ਉਸਨੂੰ ਉਸ ਵੇਲੇ ਹੀ ਨਸ਼ਾ ਮਿਲ ਜਾਂਦਾ ਹੈ। ਇਸ ਤੋਂ ਬਾਅਦ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਸਟਿੰਗ ਕੀਤਾ ਗਿਆ ਤੇ ਜਦੋਂ ਬਸਤੀ ਵਿੱਚ ਜਾ ਕੇ ਵੇਖਿਆ ਗਿਆ ਤਾਂ ਉੱਥੇ ਔਰਤਾਂ ਤੇ ਬੱਚਿਆਂ ਵੱਲੋਂ ਸ਼ਰੇਆਮ ਨਸ਼ਿਆ ਵੇਚਿਆ ਜਾ ਰਿਹਾ ਸੀ।

ਵੀਡੀਓ

ਇਹ ਵੀ ਪੜ੍ਹੋ: ਸੀਬੀਆਈ ਨੇ ਈਡੀ ਨੂੰ ਦਿੱਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ

ਇਸ ਦੇ ਨਾਲ ਹੀ ਪਤਾ ਲੱਗਿਆ ਕਿ ਇਸ ਬਸਤੀ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਕੋਤਵਾਲੀ ਥਾਣਾ ਪਰ ਫਿਰ ਵੀ ਨਸ਼ੇ ਸ਼ਰੇਆਮ ਵਿੱਕ ਰਿਹਾ ਹੈ। ਇੱਥੇ ਸਵਾਲ ਖੜ੍ਹਾ ਹੁੰਦਾ ਹੈ ਜੇਕਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹੀ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਕੀ ਹੋਰ ਥਾਵਾਂ 'ਤੇ ਰੋਕ ਲਾਉਣਾ ਸੰਭਵ ਹੈ, ਕੀ ਪੁਲਿਸ ਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ? ਹੁਣ ਵੇਖਣਾ ਇਹ ਹੈ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ?

Intro:ਪਟਿਆਲਾ ਜੋ ਕਿ cm city ਹੈ ਇਥੇ ਸਰੇਆਮ ਨਸ਼ਾ ਵਿਕ ਰਿਹਾ ਹੈ Body:ਪੰਜਾਬ ਵਿਚ ਜਦੋ ਕਾਂਗਰਸ ਸਰਕਾਰ ਆਈ ਸੀ ਤਾਂ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦੇ ਬੁਹਤ ਵੱਡੇ ਵਡੇ ਦਾਵੇ ਕਿਤੈ ਗਏ ਸਨ ਕੈਪਟਨ ਸਾਹਿਬ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਸੌਹ ਖਾਦੀ ਸੀ ਪਰੰਤੂ ਪੰਜਾਬ ਵਿੱਚ ਨਸ਼ਾ ਤੇ ਕਿ ਖ਼ਤਮ ਹੋਣਾ ਹੇ ਪਟਿਆਲਾ ਜੋ ਕਿ cm city ਹੈ ਇਥੇ ਸਰੇਆਮ ਨਸ਼ਾ ਵਿਕ ਰਿਹਾ ਹੈ ਸਾਨੂੰ ਸੂਤਰਾਂ ਤੋਂ ਪਤਾ ਲਗਾ ਕਿ ਪਟਿਆਲਾ ਦੇ ਰੋੜ੍ਹੀ ਕੁੱਟ ਬਸਤੀ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ ਜਿਥੈ ਮਹਿਲਾਵਾ ਤੇ ਬਚੇ ਵੀ ਨਸ਼ਾ ਵੇਚ ਰਹੀਆਂ ਨੇ ਜਿਸ ਦੀ ਜਾਣਕਾਰੀ ਲਈ ਸਾਡੀ ਟੀਮ ਵਲੋਂ ਸਟਿੰਗ ਕੀਤਾ ਗਿਆ ਤਾਂ ਸੂਤਰਾਂ ਮੁਤਾਬਕ ਦੱਸੀ ਗਈ ਬਿਲਕੁਲ ਸਹੀ ਪਾਈ ਗਈ ਤੇ ਇਥੇ ਕੁੱਛ ਪੈਸਿਆਂ ਵਿੱਚ ਗੰਜਾ ਵਿਕ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਸ਼ਾਮ ਵੇਲੇ ਜਦੋ ਇਥੇ ਕੋਈ ਵੀ ਆਉਂਦਾ ਹੈ ਉਸਨੂੰ ਗੰਜੇ ਤੋਂ ਇਲਾਵਾ ਹੋਰ ਵੀ ਨਸ਼ੇ ਮਿਲਦੇ ਹਨ ਤੇ ਇਸ ਬਸਤੀ ਤੋਂ ਮਹਿਜ਼ 500ਮੀਟਰ ਦੀ ਦੂਰੀ ਤੇ ਕੋਤਵਾਲੀ ਥਾਣਾ ਹੈ ਫਿਰ ਵੀ ਨਸ਼ਾ ਕਿੰਜ ਵਿਕ ਰਿਹਾ ਹੈ ਇਹ ਪਟਿਆਲਾ ਦੇ ssp ਸਾਹਿਬ ਵੀ ਸਮਝ ਸਕਦੇ ਹਨConclusion:ਪੰਜਾਬ ਵਿਚ ਜਦੋ ਕਾਂਗਰਸ ਸਰਕਾਰ ਆਈ ਸੀ ਤਾਂ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦੇ ਬੁਹਤ ਵੱਡੇ ਵਡੇ ਦਾਵੇ ਕਿਤੈ ਗਏ ਸਨ ਕੈਪਟਨ ਸਾਹਿਬ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਸੌਹ ਖਾਦੀ ਸੀ ਪਰੰਤੂ ਪੰਜਾਬ ਵਿੱਚ ਨਸ਼ਾ ਤੇ ਕਿ ਖ਼ਤਮ ਹੋਣਾ ਹੇ ਪਟਿਆਲਾ ਜੋ ਕਿ cm city ਹੈ ਇਥੇ ਸਰੇਆਮ ਨਸ਼ਾ ਵਿਕ ਰਿਹਾ ਹੈ ਸਾਨੂੰ ਸੂਤਰਾਂ ਤੋਂ ਪਤਾ ਲਗਾ ਕਿ ਪਟਿਆਲਾ ਦੇ ਰੋੜ੍ਹੀ ਕੁੱਟ ਬਸਤੀ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ ਜਿਥੈ ਮਹਿਲਾਵਾ ਤੇ ਬਚੇ ਵੀ ਨਸ਼ਾ ਵੇਚ ਰਹੀਆਂ ਨੇ ਜਿਸ ਦੀ ਜਾਣਕਾਰੀ ਲਈ ਸਾਡੀ ਟੀਮ ਵਲੋਂ ਸਟਿੰਗ ਕੀਤਾ ਗਿਆ ਤਾਂ ਸੂਤਰਾਂ ਮੁਤਾਬਕ ਦੱਸੀ ਗਈ ਬਿਲਕੁਲ ਸਹੀ ਪਾਈ ਗਈ ਤੇ ਇਥੇ ਕੁੱਛ ਪੈਸਿਆਂ ਵਿੱਚ ਗੰਜਾ ਵਿਕ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਸ਼ਾਮ ਵੇਲੇ ਜਦੋ ਇਥੇ ਕੋਈ ਵੀ ਆਉਂਦਾ ਹੈ ਉਸਨੂੰ ਗੰਜੇ ਤੋਂ ਇਲਾਵਾ ਹੋਰ ਵੀ ਨਸ਼ੇ ਮਿਲਦੇ ਹਨ ਤੇ ਇਸ ਬਸਤੀ ਤੋਂ ਮਹਿਜ਼ 500ਮੀਟਰ ਦੀ ਦੂਰੀ ਤੇ ਕੋਤਵਾਲੀ ਥਾਣਾ ਹੈ ਫਿਰ ਵੀ ਨਸ਼ਾ ਕਿੰਜ ਵਿਕ ਰਿਹਾ ਹੈ ਇਹ ਪਟਿਆਲਾ ਦੇ ssp ਸਾਹਿਬ ਵੀ ਸਮਝ ਸਕਦੇ ਹਨ
ETV Bharat Logo

Copyright © 2025 Ushodaya Enterprises Pvt. Ltd., All Rights Reserved.