ETV Bharat / sitara

ਫ਼ਿਲਮਫ਼ੇਅਰ 2020: ਅਕਸ਼ੈ ਦੇ ਫ਼ੈਨ ਨੇ ਦਿੱਤਾ ਖ਼ਾਸ ਤੋਹਫ਼ਾ

ਇੰਡਸਟਰੀ ਦਾ ਸਭ ਤੋਂ ਮਸ਼ਹੂਰ ਫ਼ਿਲਮਫ਼ੇਅਰ ਐਵਾਰਡ 2020 ਅਸਮ ਵਿੱਚ ਹੋ ਚੁੱਕਿਆ ਹੈ। ਇਸ ਮੌਕੇ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਹਿੱਸਾ ਲਿਆ ਅਤੇ ਮਾਹੌਲ ਵਿੱਚ ਚਾਰ ਚੰਦ ਲਗਾਏ। ਖਿਲਾੜੀ ਕੁਮਾਰ ਯਾਨੀ ਅਕਸ਼ੈ ਨੂੰ ਤਾਂ ਫ਼ੈਨਜ਼ ਵੱਲੋਂ ਖ਼ਾਸ ਤੋਹਫ਼ਾ ਵੀ ਮਿਲਿਆ ਹੈ।

Akshay Kumar news
ਫ਼ੋਟੋ
author img

By

Published : Feb 16, 2020, 6:45 PM IST

ਗੁਹਾਟੀ: ਬੀਤੇ ਦਿਨੀਂ ਅਸਮ ਦੇ ਵਿੱਚ '65ਵਾਂ ਐਮਾਜ਼ਾਨ ਫ਼ਿਲਮਫ਼ੇਅਰ ਐਵਾਰਡਸ 2020' ਹੋਇਆ। ਇਸ ਦੌਰਾਨ ਰਣਵੀਰ ਸਿੰਘ, ਅਕਸ਼ੈ ਕੁਮਾਰ, ਆਯੂਸ਼ਮਾਨ ਖੁਰਾਣਾ, ਕਾਰਤਿਕ ਆਰੀਅਨ ਵਰਗੇ ਕਲਾਕਾਰਾਂ ਨੇ ਆਪਣੀ ਪ੍ਰਫੋਮੇਂਸ ਨਾਲ ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।

ਅਕਸ਼ੈ ਕੁਮਾਰ ਆਪਣੀ ਫ਼ਿਲਮ 'ਹਾਊਸਫੁੱਲ 4' ਦੇ ਗੀਤ 'ਬਾਲਾ' 'ਤੇ ਥਿਰਕਦੇ ਹੋਏ ਨਜ਼ਰ ਆਏ। ਖ਼ਾਸ ਗੱਲ ਇਹ ਰਹੀ ਕਿ ਅਕਸ਼ੈ ਦੇ ਇੱਕ ਫ਼ੈਨ ਨੇ ਉਨ੍ਹਾਂ ਨੂੰ ਖ਼ਾਸ ਗਿਫ਼ਟ ਵੀ ਦਿੱਤਾ।

ਦਰਅਸਲ ਇਹ ਇੱਕ ਮੈਕੇਨਿਕਲ ਪੇਂਟਿੰਗ ਸੀ ਜਿਸ ਨੂੰ ਰਾਹੁਲ ਪਾਰੇਖ਼ ਨਾਂਅ ਨੇ ਮੋਬਾਇਲ ਫ਼ੋਨ ਅਤੇ ਤਾਰਾਂ ਦੀ ਵਰਤੋਂ ਕਰਕੇ ਬਣਾਇਆ ਸੀ। ਅਕਸ਼ੈ ਆਪਣੇ ਇਸ ਫ਼ੈਨ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆਏ ਅਤੇ ਉਨ੍ਹਾਂ ਉਸ ਨੂੰ ਔਟੋਗ੍ਰਾਫ਼ ਵੀ ਦਿੱਤਾ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਰਾਹੁਲ ਨੇ ਦੱਸਿਆ, "ਉਸ ਨੇ ਮੋਬਾਇਲ ਫ਼ੋਨ ,ਪੇਪਰਪਿਨ ਆਦਿ ਦੀ ਵਰਤੋਂ ਕਰ ਮੈਕੇਨਿਕਲ ਪੇਂਟਿੰਗ ਬਣਾਈ ਹੈ।"

ਵੇਖੋ ਵੀਡੀਓ

ਰਾਹੁਲ ਨੇ ਅੱਗੇ ਦੱਸਿਆ,"ਉਸ ਨੇ ਇਸ ਨੂੰ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ। ਉਸ ਨੂੰ ਦੋ ਦਿਨ ਲੱਗ ਗਏ ਇਸ ਪੇਂਟਿੰਗ ਨੂੰ ਬਣਾਉਣ ਲਈ। ਰਾਹੁਲ ਨੂੰ ਜਦੋਂ ਪਤਾ ਲੱਗਾ ਕਿ ਅਕਸ਼ੈ ਅਸਮ ਆ ਰਹੇ ਹਨ, ਤਾਂ ਉਹ ਉਨ੍ਹਾਂ ਤੱਕ ਪਹੁੰਚਣ ਤੱਕ ਕਾਮਯਾਬ ਵੀ ਰਿਹਾ।"

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਮਕੈਨੀਕਲ ਪੇਂਟਿੰਗ ਵਾਲੀ ਤਸਵੀਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਗਿਫ਼ਟ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.